Lead Story- ਕੈਪਟਨ ਝੁਕਾਉਣਾ, ਸੈਸ਼ਨ ਬੁਲਾਉਣਾ
ਏਬੀਪੀ ਸਾਂਝਾ | 13 Oct 2020 10:42 PM (IST)
ਅਕਾਲੀ ਦਲ ਨੇ ਸਪੀਕਰ ਨੂੰ ਸੈਸ਼ਨ ਬੁਲਾਉਣ ਲਈ ਮੰਗ ਪੱਤਰ ਦਿੱਤਾ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨਸਭਾ ਦਾ ਤੁਰੰਤ ਸੈਸ਼ਨ ਬੁਲਾਇਆ ਜਾਵੇ ਤੇ ਕੇਂਦਰ ਦੇ ਕਾਨੂੰਨ ਰਿਜੈਕਟ ਕੀਤੇ ਜਾਣ। ਨਾਲ ਹੀ ਅਕਾਲੀ ਦਲ ਵੱਲੋਂ MSP ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਮੁੜ ਕੈਪਟਨ ਨੂੰ ਅਲਟੀਮੇਟਮ ਦਿੰਦੇ ਹੋਏ 7 ਦਿਨਾਂ 'ਚ ਸੈਸ਼ਨ ਸੱਦਣ ਲਈ ਕਿਹਾ ਨਹੀਂ ਤਾਂ CM ਦੇ ਘਰ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ।
ਇਸ ਤੋਂ ਇਲਾਵਾ ਮੁੜ ਕੈਪਟਨ ਨੂੰ ਅਲਟੀਮੇਟਮ ਦਿੰਦੇ ਹੋਏ 7 ਦਿਨਾਂ 'ਚ ਸੈਸ਼ਨ ਸੱਦਣ ਲਈ ਕਿਹਾ ਨਹੀਂ ਤਾਂ CM ਦੇ ਘਰ ਦਾ ਘਿਰਾਓ ਕਰਨ ਦੀ ਚੇਤਾਵਨੀ ਦਿੱਤੀ।