Lead Story ਸ਼ੋਅ 'ਚ ਵੇਖੋ ਮਹਾਰਾਸ਼ਟਰ ਦਾ ਮਹਾਸੰਗ੍ਰਾਮ, Fadnavis ਨੇ ਰੱਚਿਆ ਖੇਡ
ਏਬੀਪੀ ਸਾਂਝਾ
Updated at:
01 Jul 2022 01:42 PM (IST)
ਏਕਨਾਥ ਸ਼ਿੰਦੇ ਬਣੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ
ਦੇਵੇਂਦਰ ਫੜਨਵੀਸ ਮਹਾਰਾਸ਼ਟਰ ਦੇ ਡਿਪਟੀ CM ਬਣੇ
ਰਾਜਪਾਲ ਨੇ ਚੁਕਵਾਈ ਅਹੁਦੇ ਦੀ ਸਹੁੰ
ਸ਼ਿਵ ਸੇਨਾ ਦੇ ਬਾਗੀ ਵਿਧਾਇਕਾਂ ਦਾ ਸ਼ਿੰਦੇ ਨੂੰ ਸਾਥ
ਸ਼ਿੰਦੇ ਨੇ BJP ਨਾਲ ਮਿਲ ਕੇ ਬਣਾਈ ਸਰਕਾਰ
ਉਧਵ ਠਾਕਰੇ ਨੇ 29 ਜੂਨ ਨੂੰ ਦਿੱਤਾ ਸੀ ਅਸਤੀਫ਼ਾ
ਉਧਵ ਨੇ NCP ਤੇ ਕਾਂਗਰਸ ਨਾਲ ਮਿਲ ਕੇ ਬਣਾਈ ਸੀ ਸਰਕਾਰ
ਸ਼ਿੰਦੇ ਦੀ ਬਗਾਵਤ ਕਾਰਨ ਉਧਵ ਨੂੰ ਦੇਣ ਪਿਆ ਸੀ ਅਸਤੀਫ਼ਾ
ਮਹਾਰਾਸ਼ਟਰ 'ਚ ਕਿਸੇ ਵੀ ਪਾਰਟੀ ਕੋਲ ਸਪੱਸ਼ਟ ਬਹੁਮੱਤ ਨਹੀਂ