Lead Story- ਸਰਕਾਰ ਦਾ ਚੱਜ, ਖੇਤਾਂ 'ਚ ਅੱਗ
ਏਬੀਪੀ ਸਾਂਝਾ | 09 Oct 2020 10:30 PM (IST)
ਝੋਨੇ ਦੇ ਸੀਜ਼ਨ ਦੌਰਾਨ ਪੰਜਾਬ 'ਚ ਪਾਰਲੀ ਸਾੜਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਵਾਰ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਪੰਜ ਗੁਣਾ ਵਧ ਗਏ ਹਨ। ਇਸ ਸਭ ਸਰਕਾਰੀ ਸਖਤੀ ਦੇ ਬਾਵਜੂਦ ਹੋ ਰਿਹਾ ਹੈ। ਕਿਸਾਨ ਇਸ ਗੱਲੋਂ ਔਖੇ ਹਨ ਕਿ ਸਰਕਾਰ ਸਿਰਫ ਚੇਤਾਵਨੀਆਂ ਦੇ ਰਹੀ ਹੈ ਪਰ ਉਨ੍ਹਾਂ ਨੂੰ ਤੈਅ ਮੁਆਵਜ਼ਾ ਦੇਣ ਤੋਂ ਕੰਨੀ ਕਤਰਾ ਰਹੀ ਹੈ।