✕
  • ਹੋਮ

Agnipath Scheme: ਅਗਨੀਵੀਰਾਂ ਦੀ ਨੌਕਰੀ 7-8 ਸਾਲ ਹੋਣੀ ਜ਼ਰੂਰੀ, ਮੁੱਕਦੀ ਗੱਲ 'ਚ ਰਿਟਾ: ਲੈਫਟੀਨੈਂਟ ਜਨਰਲ KJ ਸਿੰਘ

abp sanjha   |  18 Jun 2022 10:06 PM (IST)

ਮੁੱਕਦੀ ਗੱਲ 'ਚ ਰਿਟਾ: ਲੈਫਟੀਨੈਂਟ ਜਨਰਲ KJ ਸਿੰਘ। KJ ਸਿੰਘ ਪੱਛਮੀ ਕਮਾਨ ਦੇ ਕਮਾਂਡਰ ਸਨ।'1977 ਵਿੱਚ ਆਰਮੀ 'ਚ ਅਫ਼ਸਰ ਬਣੇ'।KJ ਸਿੰਘ ਦੇ ਅਗਨੀਪਥ 'ਤੇ ਵੱਡੇ ਸੁਝਾਅ। 'ਅਗਨੀਪਥ 'ਚ ਕਾਫ਼ੀ ਬਦਲਾਵ ਦੀ ਲੋੜ'।'ਅਗਨੀਵੀਰਾਂ ਦੀ ਨੌਕਰੀ 7-8 ਸਾਲ ਹੋਣੀ ਜ਼ਰੂਰੀ'।'ਨੌਕਰੀ ਲਈ 4 ਸਾਲ ਦਾ ਅਰਸਾ ਬਹੁਤ ਘੱਟ'।'ਅਗਨੀਪਥ ਸਕੀਮ 'ਚ ਕਈ ਵੱਡੀਆਂ ਚੁਣੌਤੀਆਂ'।'ਅਗਨੀਵੀਰਾਂ ਨੂੰ 4 ਸਾਲ ਬਾਅਦ ਸੈਂਟਰਲ ਫੋਰਸ 'ਚ ਜਗ੍ਹਾ ਮਿਲੇ'।'ਅਗਨੀਵੀਰਾਂ ਦਾ ਕੋਟਾ ਫਿਕਸ ਹੋਵੇ'।'ਕਿਸਾਨ ਅੰਦੋਲਨ ਬਾਅਦ ਕੇਂਦਰ ਦੇ ਦੂਜੇ ਵੱਡੇ ਫੈਸਲੇ ਦਾ ਵੱਡਾ ਵਿਰੋਧ'।'ਵਿਰੋਧ ਪਿੱਛੇ ਕੋਚਿੰਗ ਸੈਂਟਰਾਂ ਦੀ ਭੂਮਿਕਾ 'ਤੇ ਸ਼ੱਕ'।'ਫੌਜ ਦੇ ਕੰਮਕਾਜ ਵਿੱਚ ਸਿਆਸੀ ਦਖ਼ਲ ਹੁੰਦਾ'।'ਜਲਦਬਾਜ਼ੀ 'ਚ ਅਗਨੀਪਥ ਸਕੀਮ ਨੂੰ ਲਾਗੂ ਕੀਤਾ ਜਾ ਰਿਹਾ'।'ਸਰਕਾਰ ਦੀ ਨੀਅਤ ਠੀਕ, ਲੋਕਾਂ ਨੂੰ ਸਮਝਾਉਣ 'ਚ ਕਮੀ'।'ਨੌਜਵਾਨਾਂ ਨੂੰ ਸੰਤੁਸ਼ਟ ਕਰਕੇ ਸਕੀਮ ਲਾਗੂ ਕਰਦੇ'।'ਕੋਰੋਨਾ 'ਚ ਭਰਤੀ ਨਾ ਹੋਣਾ ਵੀ ਵਿਰੋਧ ਦਾ ਕਾਰਨ'।'2 ਸਾਲ ਤੋਂ ਫੌਜ 'ਚ ਭਰਤੀ ਨਹੀਂ ਹੋ ਰਹੀ ਸੀ'।'ਪਹਿਲੇ ਫੇਜ਼ 'ਚ ਅਗਨੀਵੀਰਾਂ ਦੀ ਭਰਤੀ ਸੰਖਿਆ ਵਧਾਈ ਜਾਵੇ'।'ਅਗਨੀਪਥ ਆਪਣੇ-ਆਪ 'ਚ ਸਾਰੇ ਦੇਸ਼ਾਂ ਤੋਂ ਵੱਖਰਾ ਭਰਤੀ ਮੌਡਲ'।'ਟ੍ਰੇਨਿੰਗ 'ਤੇ ਅੰਦਰੂਨੀ ਸੁਰੱਖਿਆ ਵੀ ਵੱਡੀ ਚੁਣੌਤੀ'।'ਅਗਨੀਵੀਰਾਂ ਅਤੇ ਪੁਰਾਣੀ ਫੌਜ 'ਚ ਤਾਲਮੇਲ ਬਣਾਉਣਾ ਵੱਡੀ ਚੁਣੌਤੀ'।

  • ਹੋਮ
  • ਟੀਵੀ ਸ਼ੋਅ
  • ਮੁੱਕਦੀ ਗੱਲ
  • Agnipath Scheme: ਅਗਨੀਵੀਰਾਂ ਦੀ ਨੌਕਰੀ 7-8 ਸਾਲ ਹੋਣੀ ਜ਼ਰੂਰੀ, ਮੁੱਕਦੀ ਗੱਲ 'ਚ ਰਿਟਾ: ਲੈਫਟੀਨੈਂਟ ਜਨਰਲ KJ ਸਿੰਘ

TRENDING VIDEOS

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ12 Day ago

ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ12 Day ago

ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ12 Day ago

Kanchanpreet Kaur Arrest22 Day ago

About us | Advertisement| Privacy policy
© Copyright@2025.ABP Network Private Limited. All rights reserved.