✕
  • ਹੋਮ

ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਸਿੰਘ ਦਾ ਮਰਡਰ ਮਿਸਟਰੀ ਕੁਨੈਕਸ਼ਨ

abp sanjha   |  02 Jul 2022 10:25 PM (IST)

ਮੁੱਕਦੀ ਗੱਲ 'ਚ HGS ਧਾਲੀਵਾਲ
HGS ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ CP
abp ਸਾਂਝਾ ਨਾਲ ਸਪੈਸ਼ਲ CP ਦੀ ਗੱਲਬਾਤ
ਵਿੱਕੀ ਮਿੱਡੂਖੇੜਾ ਦੇ ਕਤਲ 'ਚ ਸ਼ਗੁਨਪ੍ਰੀਤ ਦੀ ਕੀ ਭੂਮਿਕਾ ?
ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗੁਨਪ੍ਰੀਤ ਸਿੰਘ
7 ਅਗਸਤ 2021 ਨੂੰ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਸੀ
ਮੁਹਾਲੀ ਦੀ 71 ਮਾਰਕੀਟ 'ਚ ਮਿੱਡੂਖੇੜਾ ਨੂੰ ਗੋਲੀਆਂ ਮਾਰੀਆਂ ਗਈਆਂ ਸੀ
'28 ਮਾਰਚ 2022 ਨੂੰ ਦਿੱਲੀ ਪੁਲਿਸ ਨੇ ਸ਼ੂਟਰ ਫੜੇ ਸਨ'
'ਸ਼ੂਟਰ ਅਨਿਲ ਲੱਠ ਤੇ ਸੱਜਣ ਭੋਲੂ ਬੈਂਗਲੁਰੂ ਤੋਂ ਫੜੇ ਸੀ'
'ਸ਼ੂਟਰਾਂ ਦੀ ਪੁੱਛਗਿੱਛ 'ਚ ਆਇਆ ਸ਼ਗੁਨਪ੍ਰੀਤ ਦਾ ਨਾਮ'
'6 ਅਗਸਤ 2021 ਨੂੰ ਪਹਿਲਾਂ ਸ਼ੂਟਰਾਂ ਨੂੰ ਦੇਹਰਾਦੂਨ ਤੋਂ ਹਦਾਇਤ ਆਈ'
'ਸ਼ੂਟਰਾਂ ਨੂੰ ਅਗਲੀ ਹਦਾਇਤ ਵਿਦੇਸ਼ ਤੋਂ ਆਈ ਸੀ'
'ਸ਼ੂਟਰਾਂ ਨੂੰ ਯਮੁਨਾਨਗਰ 'ਚ ਸੋਮਵੀਰ ਨਾਮ ਦਾ ਵਿਅਕਤੀ ਮਿਲਿਆ'
'ਸ਼ੂਟਰਾਂ ਨੂੰ I20 ਗੱਡੀ ਤੇ ਹਥਿਆਰ ਦਿੱਤੇ ਗਏ'
'ਰਵਿੰਦਰ ਚੌਹਾਨ ਨੇ ਸ਼ੂਟਰਾਂ ਨੂੰ I20 ਗੱਡੀ ਤੇ ਹਥਿਆਰ ਦਿੱਤੇ ਸੀ'
'I20 ਗੱਡੀ ਲੈ ਕੇ ਸ਼ੂਟਰ ਪੰਚਕੂਲਾ ਆਏ ਸਨ'
'ਮੁਹਾਲੀ 'ਚ ਸ਼ਗੁਨਪ੍ਰੀਤ ਨੇ ਸ਼ੂਟਰਾਂ ਨੂੰ ਰਿਸੀਵ ਕੀਤਾ'
'ਸ਼ੂਟਰਾਂ ਨੂੰ ਮੁਹਾਲੀ 'ਚ ਸ਼ਗੁਨਪ੍ਰੀਤ ਨੇ ਰੇਕੀ ਕਰਵਾਈ'
'ਸ਼ੂਟਰਾਂ ਨੂੰ ਸ਼ਗੁਨਪ੍ਰੀਤ ਸੰਨੀ ਇਨਕਲੇਵ ਲੈ ਕੇ ਗਿਆ'
'2 ਮੇਨ ਸ਼ੂਟਰ ਅਨਿਲ ਲੱਠ ਤੇ ਸੱਜਣ ਭੋਲੂ ਨਾਲ ਸੋਮਵੀਰ ਵੀ ਸੀ'
'ਸ਼ਗੁਨਪ੍ਰੀਤ ਨੇ ਰਾਤ ਨੂੰ ਸ਼ੂਟਰਾਂ ਲਈ ਖਾਣਾ ਵੀ ਲਿਆ ਕੇ ਦਿੱਤਾ'
'ਸ਼ਗੁਨਪ੍ਰੀਤ ਨੇ ਫੇਸਬੁੱਕ ਤੋਂ ਵਿੱਕੀ ਮਿੱਡੂਖੇੜਾ ਦੀ ਫੋਟੋ ਵਿਖਾਈ ਸੀ'
'ਸ਼ਗੁਨਪ੍ਰੀਤ ਨੇ ਇੱਕ ਸ਼ੂਟਰ ਦੀ ਗੱਲ ਫੋਨ 'ਤੇ ਕਰਵਾਈ'
ਸ਼ਗੁਨਪ੍ਰੀਤ ਦੀ ਮੌਜੂਦਗੀ 'ਚ ਗੱਡੀ ਦੀ ਨੰਬਰ ਪਲੇਟ ਚੇਂਜ ਕੀਤੀ ਗਈ'
'ਸ਼ੂਟਰਾਂ ਨੂੰ ਸ਼ਗੁਨਪ੍ਰੀਤ ਨੇ ਮੁਹਾਲੀ ਦੀ 71 ਮਾਰਕੀਟ 'ਚ ਛੱਡਿਆ'
'ਵਿੱਕੀ ਮਿੱਡੂਖੇੜਾ ਨੂੰ ਮਾਰਨ ਵਾਲੇ ਕੌਸ਼ਲ ਚੌਧਰੀ ਦੇ ਸ਼ੂਟਰ ਸਨ'
'ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਮੂਸੇਵਾਲਾ ਦਾ ਕਤਲ'
'ਲੌਰੈਂਸ ਬਿਸ਼ਨੋਈ ਦਾ ਜਾਣਕਾਰ ਸੀ ਵਿੱਕੀ ਮਿੱਡੂਖੇੜਾ'
'ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲੌਰੈਂਸ'
ਔਸਟ੍ਰੇਲੀਆ ਬੈਠਾ ਸ਼ਗੁਨਪ੍ਰੀਤ ਭਾਰਤ ਵਾਪਸ ਆਉਣਾ ਚਾਹੁੰਦਾ
ਹਾਈਕੋਰਟ ਤੋਂ ਸ਼ਗੁਨਪ੍ਰੀਤ ਸੁਰੱਖਿਆ ਦੀ ਮੰਗ ਕਰ ਰਿਹਾ
ਸ਼ਗੁਨਪ੍ਰੀਤ ਨੇ ਅਗਾਊਂ ਜ਼ਮਾਨਤ ਲਈ ਵੀ ਪਟੀਸ਼ਨ ਪਾਈ ਹੈ
4 ਜੁਲਾਈ ਨੂੰ HC 'ਚ ਸ਼ਗੁਨਪ੍ਰੀਤ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ

  • ਹੋਮ
  • ਟੀਵੀ ਸ਼ੋਅ
  • ਮੁੱਕਦੀ ਗੱਲ
  • ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਸਿੰਘ ਦਾ ਮਰਡਰ ਮਿਸਟਰੀ ਕੁਨੈਕਸ਼ਨ

TRENDING VIDEOS

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ15 Day ago

ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ15 Day ago

ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ15 Day ago

Kanchanpreet Kaur Arrest25 Day ago

About us | Advertisement| Privacy policy
© Copyright@2025.ABP Network Private Limited. All rights reserved.