Sidhu Moosewala Murder: ਮੂਸੇਵਾਲਾ ਨੂੰ ਮਾਰਨ ਲਈ ਬੇਤਾਬ ਸੀ ਸ਼ੂਟਰ, ਗ੍ਰੇਨੇਡ ਸੁੱਟਣ ਦੀ ਵੀ ਸੀ ਪਲਾਨਿੰਗ
abp sanjha
Updated at:
22 Jun 2022 11:00 PM (IST)
ਮੁੱਕਦੀ ਗੱਲ 'ਚ HGS ਧਾਲੀਵਾਲ
HGS ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ CP
ਸਿੱਧੂ ਮੂਸੇਵਾਲਾ ਮਰਡਰ ਕੇਸ 'ਤੇ HGS ਧਾਲੀਵਾਲ
'ਲੌਰੈਂਸ ਬਿਸ਼ਨੋਈ ਕਤਲ ਦਾ ਮਾਸਟਰਮਾਈਂਡ'
'ਬਿਸ਼ਨੋਈ ਨੇ ਮੰਨਿਆ, ਉਸ ਨੇ ਕਤਲ ਕਰਵਾਇਆ'
'CI ਟੀਮ ਨੂੰ ਪਹਿਲਾ ਇਨਪੁਟ ਮਿਲਿਆ ਸੀ'
'3-4 ਮਹੀਨੇ ਤੋਂ ਕਤਲ ਦੀ ਯੋਜਨਾ ਬਣਾਈ ਜਾ ਰਹੀ ਸੀ'
'ਕਤਲ ਦਾ ਕੋਈ ਰਾਜਨੀਤਿਕ ਐਂਗਲ ਨਹੀਂ'
'ਮੂਸੇਵਾਲਾ ਨੂੰ ਘਰ ਵੜ੍ਹ ਕੇ ਮਾਰਨਾ ਚਾਹੁੰਦੇ ਸੀ ਸ਼ੂਟਰ'
'ਸ਼ੂਟਰਾਂ ਨੇ ਪੁਲਿਸ ਦੀਆਂ ਵਰਦੀਆਂ ਵੀ ਬਣਵਾਈਆਂ ਸਨ'
'ਵਰਤੇ ਗਏ ਹਥਿਆਰਾਂ ਦਾ ਸਰਹੱਦ ਪਾਰ ਵੀ ਕੁਨੈਕਸ਼ਨ'
'ਕੁਝ ਹਫ਼ਤੇ ਪਹਿਲਾਂ ਸ਼ੂਟਰਾਂ ਕੋਲ ਹਥਿਆਰ ਆ ਗਏ ਸੀ'
'ਮੂਸੇਵਾਲਾ ਗੋਲੀ ਨਾਲ ਬਚ ਜਾਂਦਾ ਤਾਂ ਗ੍ਰਨੇਡ ਹਮਲਾ ਹੋਣਾ ਸੀ'
'ਪੰਜਾਬ 'ਚ ਬੰਬੀਹਾ-ਬਿਸ਼ਨੋਈ ਗੈਂਗ ਦੀ ਖਹਿਬਾਜ਼ੀ'