punjab mail:ਚੌਕਲੇਟ ਖਵਾਓ, ਦੁੱਧ ਵਧਾਓ
Sarfaraz Singh | 15 Sep 2020 12:12 PM (IST)
ਇਹ ਚੌਕਲੇਟ ਬ੍ਰਿਕਸ ਜੇਕਰ ਦੁਧਾਰੂ ਪਸ਼ੂ ਖਾਣਗੇ ਵੱਧ ਦੁੱਧ ਦੇਣਗੇ…ਬਿਮਾਰੀਆਂ ਤੋਂ ਦੂਰ ਰਹਿਣਗੇ …ਪਸ਼ੂ ਚਾਟ ਪਸ਼ੂ ਚਾਟ ਬਣਾਉਣ ਵਾਲੇ ਵਿਗਿਆਨੀਆਂ ਦਾ ਦਾਅਵਾ ਹੈ..ਇਸ ਨੂੰ ਤਿਆਰ ਕੀਤਾ ਗੁਰੂ ਅੰਗਦ ਦੇਵ ਵੈ ਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ…
ਯੂਨੀਵਰਸਿਟੀ ਵੱਲੋਂ ਡਿਜ਼ਾਇਨਰ ਅੰਡਾ ਵੀ ਤਿਆਰ ਕੀਤਾ ਗਿਆ ਜੋ ਇਨਸਾਨੀ ਦਿਲ ਦਿਮਾਗ ਲਈ ਲਾਹੇਵੰਦ ਸਾਬਿਤ ਹੋ ਸਕਦਾ…ਕਿਉੰਕਿ ਇਸ ਅੰਡੇ 'ਚ ਆਮ ਅੰਡੇ ਨਾਲੋਂ ਜੁਦਾ ਨੇ ਕੁਆਲਿਟੀਜ਼…ਖ਼ਾਸ ਤੱ.ਇਸ ਅੰਡੇ ਨੂੰ ਤਿਆਰ ਕੀਤਾ ਹੈ Guru Angad Dev Veterinary and Animal Sciences University ਦੇ ਵਿਗਿਆਨੀਆਂ ਨੇ