punjab mail:ਕੋਰੋਨਾ ਕਾਲ, ਹੌਜ਼ਰੀ ਬੇਹਾਲ
Sarfaraz Singh | 23 Sep 2020 11:48 AM (IST)
PUNJAB MAIL:ਲੁਧਿਆਣਾ 'ਚ ਹੌਜ਼ਰੀ ਕਾਰੋਬਾਰ ਦਾ ਸਲਾਨਾ ਟਰਨ ਓਵਰ ਹਜ਼ਾਰਾਂ ਕਰੋੜ ਦਾ ਹੈ ਪਰ ਕੋਰੋਨਾ ਕਾਲ ਦਰਮਿਆਨ ਇਹ ਅੱਧਾ ਰਹਿ ਗਿਆ,ਲੱਖਾਂ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ,ਮਜ਼ਦੂਰਾਂ ਅਤੇ ਕੱਚੇ ਮਾਲ ਦੀ ਸਮੱਸਿਆ ਨਾਲ ਜੂਝ ਰਹੀ ਹੈ ਇੰਡਸਟਰੀ, ਸਰਕਾਰ ਨੂੰ ਕਾਰੋਬਾਰੀਆਂ ਨੇ ਮਦਦ ਦੀ ਗੁਹਾਰ ਲਾਈ ਹੈ