Punjab Mail ਸ਼ੋਅ 'ਚ ਸਰਬ ਸੰਮਤੀ ਨਾਲ ਪਾਸ ਹੋਏ ਇਹ ਬਿੱਲ, ਮਾਨ ਕਰਨਗੇ ਗ੍ਰਹਿ ਮੰਤਰੀ ਨਾਲ ਮੁਲਾਕਾਤ
ਏਬੀਪੀ ਸਾਂਝਾ | 01 Jul 2022 02:07 PM (IST)
ONE MLA ONE PENSION: ਹੁਣ ਪੰਜਾਬ ‘ਚ ਇੱਕ MLA ਨੂੰ ਮਿਲੇਗੀ ਇੱਕ ਪੈਂਸ਼ਨ
ਵਿਧਾਨ ਸਭਾ ‘ਚ ਪਾਸ਼ ਹੋਇਆ ‘ਵਨ MLA, ਵਨ ਪੈਂਸ਼ਨ ਬਿੱਲ
ਹੁਣ ਮੁੜ ਰਾਜਪਾਲ ਨੂੰ ਭੇਜਿਆ ਜਾਵੇਗਾ ਔਰਡੀਨੈਂਸ
ਰਾਜਪਾਲ ਨੇ ‘ਵਨ MLA, ਵਨ ਪੈਂਸ਼ਨ’ ਔਰਡੀਨੈਂਸ ਕੀਤਾ ਸੀ ਵਾਪਿਸ
jaggu Bhagwanpuria: ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਰਿੜਕੇਗੀ ਪੁਲਿਸ
ਮਾਨਸਾ ਅਦਾਲਤ ਨੇ ਦਿੱਤਾ 7 ਦਿਨ ਦਾ ਪੁਲਿਸ ਰਿਮਮਾਂਡ
ਸਿੱਧੂ ਮੂਸੇਵਾਲਾ ਕੇਸ ਚ ਹੋਵੇਗੀ ਪੁੱਛ-ਗਿੱਛ