Farmer Protest LIVE : ਕਿਸਾਨੀ ਝੰਡੇ ਤੇ ਤਿਰੰਗੇ ਲੋ ਕੇ Kisan ਪੈਦਲ ਤੁਰੇ ਦਿੱਲੀ ਵੱਲ
Sarfaraz Singh | 26 Jan 2021 11:24 AM (IST)
ਦਿੱਲੀ 'ਚ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ
ਵੱਡੀ ਗਿਣਤੀ 'ਚ ਕਾਫਲਾ ਦਿੱਲੀ ਵੱਲ ਵਧਿਆ
ਵੱਡੀ ਗਿਣਤੀ 'ਚ ਕਿਸਾਨ ਪੈਦਲ ਮਾਰਚ ਕਰ ਰਹੇ
ਗੱਡੀਆਂ, ਮੋਟਰਸਾਈਕਲਾਂ 'ਤੇ ਵੀ ਸਵਾਰ ਕਈ ਕਿਸਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਸ਼ੁਰੂ
ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਆਏ ਕਿਸਾਨ
ਟਰੈਕਟਰਾਂ ਦੇ ਨਾਲ ਨਾਲ ਗੱਡੀਆਂ ਵੀ ਮੋਜੂਦ
ਕਿਸਾਨੀ ਝੰਡੇ ਅਤੇ ਤਿਰੰਗਾ ਬਣਿਆ ਪਰੇਡ ਦੀ ਸ਼ਾਨ
ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਅੱਗੇ ਵੱਧ ਰਹੇ ਕਿਸਾਨ