ਭਾਈ ਤਾਰੂ ਸਿੰਘ ਜੀ ਨੇ ਇੰਝ ਕੇਸਾਂ ਸੁਆਸਾਂ ਨਾਲ ਨਿਭਾਈ ਸਿੱਖੀ
Sarfaraz Singh | 08 Oct 2020 06:27 PM (IST)
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ .ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਨਮ ਸ਼ਤਾਬਦੀ 'ਤੇ
ਪਿੰਡ ਪੂਹਲਾ ਵਿਖੇ ਜਨਮ ਦਿਹਾੜੇ ਦੀਆਂ ਰੌਣਕਾਂ .ਭਾਈ ਤਾਰੂ ਸਿੰਘ ਨੇ ਕੇਸਾਂ ਸੁਆਸਾਂ ਨਾਲ ਨਿਭਾਈ ਸੀ ਸਿੱਖੀ ਤੇ 17ਵੀਂ ਸਦੀ 'ਚ ਸਿੰਘਾਂ ਨੂੰ ਜੰਗਲ-ਬੇਲਿਆਂ 'ਚ ਛਕਾਉਂਦੇ ਸਨ ਲੰਗਰ.ਜਲਾਦਾਂ ਨੇ ਰੰਬੀ ਨਾਲ ਉਤਾਰੀ ਸੀ ਭਾਈ ਸਾਹਿਬ ਦੀ ਖੋਪੜੀ .ਸਰੀਰ 'ਤੇ ਵਹਿ ਤੁਰੀਆਂ ਸਨ ਖੂਨ ਦੀਆਂ ਧਾਰਾਂ