✕
  • ਹੋਮ

ਅੰਤਮ ਵਿਦਾਇਗੀ ਸੰਤ ਮੋਹਣ ਸਿੰਘ ਜੀ (ਭਿੰਡਰ ਕਲਾਂ)

Sarfaraz Singh  |  04 Dec 2020 03:39 PM (IST)
ABP News
ਸ਼੍ਰੀ ਮਾਨ ਸੰਤ ਮੋਹਨ ਸਿੰਘ ਜੀ ਭਿੰਡਰ ਕਲਾਂ, ਜੋ ਪਿਛਲੇ ਦਿਨੀ ਸਾਨੂੰ ਵਿਛੋੜਾ ਦੇ ਗਏ ਹਨ, ਅੇਸੇ ਮਹਾਨ ਸਖਸ਼ੀਅਤ ਦੇ ਜਾਨ ਨਾਲ ਸਮੁੱਚੀ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਸਿੱਖ ਪੰਥ ਦੇ ਵਿਦਵਾਨਾਂ ਵਿਚੋਂ ਸਭ ਤੋਂ ਵੱਧ ਤਿਆਗੀ, ਬੈਰਾਗੀ ਤੇ ਸਾਦਗੀ ਭਰਪੂਰ ਜੀਵਨ ਜਿਉਣ ਵਾਲੇ ਮਹਾਂਪੁਰਸ਼ਾ ਨੇ ਆਪਣੀ ਜ਼ਿੰਦਗੀ ‘ਚ ਅਨੇਕਾ ਹੀ ਨਾਮੀ ਵਿਦਵਾਨ ਕੌਮ ਦੀ ਝੋਲੀ ਪਾਏ
ਆਪ ਦਾ ਜਨਮ 26 ਮਾਰਚ 1919 ‘ਚ ਪਿਤਾ ਸਰਦਾਰ ਹਰੀ ਸਿੰਘ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਪਾਕਿਸਤਾਨ ਦੇ ਪਿੰਡ ਚੱਕ ਨੰਬਰ 130 ਜ਼ਿਲਾ ਸਰਗੋਧਾ ਵਿਖੇ ਹੋਇਆ।ਆਪ ਦੇ ਪਿਤਾ ਪੈਨਸ਼ਰ ਹੌਲਦਾਰ ਸਨ। ਆਪ ਦਾ ਪੁਰਾਣਾ ਪਿੰਡ ਸਿੰਬਲੀ  ਨਵਾਂਸ਼ਹਿਰ ਸੀ। ਧਾਰਮਿਕ ਸਿੱਖਿਆ ਤੇ ਨਿਤਨੇਮ ਆਪ ਨੂੰ ਮਾਤਾ ਪਿਤਾ ਦੇ ਵਿਰਸੇ ਚੋਂ ਮਿਿਲਆ
  • ਹੋਮ
  • ਟੀਵੀ ਸ਼ੋਅ
  • ਸਾਂਝਾ ਨੂਰ
  • ਅੰਤਮ ਵਿਦਾਇਗੀ ਸੰਤ ਮੋਹਣ ਸਿੰਘ ਜੀ (ਭਿੰਡਰ ਕਲਾਂ)

TRENDING VIDEOS

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ23 Hour ago

ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼23 Hour ago

ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ1 Day ago

14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ1 Day ago

About us | Advertisement| Privacy policy
© Copyright@2026.ABP Network Private Limited. All rights reserved.