ਪਟਨਾ ਸਾਹਿਬ ਤੋਂ ਪ੍ਰਕਾਸ਼ ਪੁਰਬ ਦੀ ਸੰਪੂਰਨਤਾ ਮੌਕੇ ਨੌਵੇ ਮਹੱਲੇ ਦੇ ਸਲੋਕਾਂ ਦਾ ਵੈਰਾਗਮਈ ਉਪਦੇਸ਼
Sarfaraz Singh | 21 Jan 2021 07:06 PM (IST)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਏ ਸੰਪੂਰਨ
ਅੱਜ ਅੰਮ੍ਰਿਤ ਵੇਲੇ ਸਮਾਗਮਾਂ ਦੀ ਹੋਈ ਸਮਾਪਤੀ
2 ਵਜੇ ਦੇ ਕਰੀਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
ਫੁੱਲਾਂ ਦੀ ਵਰਖਾ ਨਾਲ ਸਿਰਜਿਆ ਗਿਆ ਅਲੌਕਿਕ ਦ੍ਰਿਸ਼
ਅੰਤਾਂ ਦੀ ਠੰਡ ਦੇ ਬਾਵਜੂਦ ਸੰਗਤ ਦਾ ਠਾਠਾ ਮਾਰਦਾ ਸੈਲਾਬ
ਮਹਾਨ ਸਮਾਗਮ 'ਚ ਪੰਥ ਦੀਆਂ ਮਹਾਨ ਸਖਸ਼ੀਅਤਾਂ ਨੇ ਭਰੀ ਹਾਜ਼ਰੀ
ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਮੁਖੀ ਵੀ ਹੋਏ ਨਤਮਸਤਕ
ਪਟਨਾ ਸਾਹਿਬ ਵਿਖੇ ਹੋਇਆ ਸੀ ਦਸਮ ਪਾਤਸ਼ਾਹ ਦਾ ਪ੍ਰਕਾਸ਼