ਗੁਰੂ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ
Sarfaraz Singh | 19 Dec 2020 07:57 PM (IST)
ਗੁਰੂ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ
ਲਾਸਾਨੀ ਸ਼ਹੀਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਨੌਵੇਂ ਪਾਤਸ਼ਾਹੀ ਜੀ ਦਾ ਸ਼ਹੀਦੀ ਦਿਵਸ
'ਹਿੰਦ ਦੀ ਚਾਦਰ' ਦੇ ਨਾਮ ਨਾਲ ਜਾਣੇ ਜਾਂਦੇ ਗੁਰੂ ਤੇਗ ਬਹਾਦਰ
ਹਿੰਦੂ ਧਰਮ ਬਚਾਉਣ ਲਈ ਦਿੱਤੀ ਸ਼ਹਾਦਤ
ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣ ਕੇ ਵਾਰਿਆ ਸੀਸ
ਗੁਰੂ ਜੀ ਦੀ ਸ਼ਹਾਦਤ ਨੂੰ ਕੀਤਾ ਜਾ ਰਿਹਾ ਯਾਦ
ਹਰ ਕੋਈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਰ ਰਿਹਾ ਨਮਨ
ਗੁਰਦੁਆਰਾ 'ਗੁਰੂ ਕਾ ਮਹਿਲ' ਵਿਖੇ ਮਨਾਇਆ ਸ਼ਹੀਦੀ ਦਿਵਸ
ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਅਸਥਾਨ ਗੁਰੂ ਕਾ ਮਹਿਲ