ਮੇਲਾ ਮਾਘੀ ਤੇ ਵਿਸ਼ੇਸ਼ - ਸਿੱਖ ਇਤਿਹਾਸ 'ਚ 'ਖਿਦਰਾਣਾ ਦੀ ਢਾਬ', ਇੱਥੋਂ ਹੀ ਮੁਗਲ ਰਾਜ ਦੀਆਂ ਪੁੱਟੀਆਂ ਜੜ੍ਹਾਂ
Sarfaraz Singh | 13 Jan 2021 03:03 PM (IST)
ਗੁਰਦੁਆਰਾ ਸ੍ਰੀ ਟੁੱਟੀ ਗੰਡੀ ਸਾਹਿਬ
ਖਿਦਰਾਣਾ ਦੀ ਢਾਬ ਦੇ ਲੰਮੇ ਸਫਰ ਤੋਂ ਬਣਿਆ ਸ੍ਰੀ ਮੁਕਤਸਰ ਸਾਹਿਬ
ਹਰ ਸਾਲ ਪਹਿਲੀ ਮਾਘ ਨੂੰ ਭਰਦਾ ਸ਼ਹੀਦੀ ਜੋੜ ਮੇਲ
ਪਾਵਨ ਅਸਥਾਨ ਦਾ ਸਿੱਖ ਇਤਿਹਾਸ ਵਿੱਚ ਵੱਡਾ ਸਥਾਨ
ਮੁਕਤਸਰ ਦੀ ਧਰਤੀ 'ਤੇ ਦਸਮ ਪਾਤਸ਼ਾਹ ਨੇ ਆਖਰੀ ਤੇ ਫੈਸਲਾਕੁਨ ਜੰਗ ਕੀਤੀ
ਇੱਥੋਂ ਹੀ ਗੁਰੂ ਸਾਹਿਬ ਨੇ ਭਾਰਤ ਭਰ 'ਚੋਂ ਜ਼ੁਲਮੀ ਮੁਗਲ ਰਾਜ ਦੀਆਂ ਜੜ੍ਹਾਂ ਪੁੱਟੀਆਂ
ਇਸ ਅਸਥਾਨ 'ਤੇ ਹੀ ਭਾਈ ਮਹਾਂ ਸਿੰਘ ਦੀ ਬੇਨਤੀ 'ਤੇ ਦਸਮ ਪਿਤਾ ਨੇ ਪਾੜਿਆ ਬੇਦਾਵਾ
1984 ‘ਚ ਗੁਰਦੁਆਰਾ ਸਾਹਿਬ ਦਾ ਕਾਫੀ ਹਿੱਸਾ ਗਿਆ ਨੁਕਸਾਨਿਆ