Breaking - ਰਾਮ ਮੰਦਿਰ ਦੀ ਉਸਾਰੀ ਲਈ ਨਿਧੀ ਸਮਰਪਣ ਅਭਿਆਨ ਦੀ ਸ਼ੁਰੂਆਤ
Sarfaraz Singh | 14 Jan 2021 12:43 PM (IST)
ਰਾਮ ਮੰਦਿਰ ਦੀ ਉਸਾਰੀ ਲਈ ਨਿਧੀ ਸਮਰਪਣ ਅਭਿਆਨ ਦੀ ਸ਼ੁਰੂਆਤ ,ਮਕਰ ਸਕ੍ਰਾੰਤੀ ਦੇ ਮੌਕੇ ‘ਤੇ ਸ਼ੁਰੂ ਕੀਤਾ ਗਿਆ ਅਭਿਆਨ.45 ਦਿਨਾਂ ਦਾ ਅਭਿਆਨ ਮਾਘ ਦੀ ਪੂਰਨਮਾਸ਼ੀ ਤੱਕ ਚੱਲੇਗਾ ,ਅੰਮ੍ਰਿਤਸਰ ‘ਚ ਰਾਮ ਤੀਰਥ ਮੰਦਿਰ ਤੋਂ ਹੋਈ ਸ਼ੁਰੂਆਤ