Guru Gobind Singh Ji ਦੀਆਂ ਪਟਨਾ ਸਾਹਿਬ ‘ਚ ਮੌਜੂਦ ਇਤਿਹਾਸਿਕ ਵਸਤਾਂ ਦੇ ਦਰਸ਼ਨ
Sarfaraz Singh | 09 Jan 2021 04:05 PM (IST)
ਗੁਰੂ ਗੋਬਿੰਦ ਸਿੰਘ ਜੀ ਦੀਆਂ ਖੜਾਵਾਂ ‘ਤੇ ਸੋਨਾ ਲਾਉਣ ਦੀ ਸੇਵਾ.ਹਾਥੀ ਦੰਦ ਨਾਲ ਬਣੀਆਂ ਨੇ ਗੁਰੂ ਗੋਬਿੰਦ ਸਿੰਘ ਦੀਆਂ ਖੜਾਵਾਂ.ਖੜਾਵਾਂ ‘ਤੇ ਸੋਨਾ ਲਗਵਾਉਣ ਦੀ ਸੇਵਾ ਨਾਨਕਸਰ ਸੰਪਰਦਾ ਨੇ ਨਿਭਾਈ ,ਬਾਬਾ ਗੁਰਬਖ਼ਸ ਸਿੰਘ ਵੱਲੋਂ ਨਿਭਾਈ ਗਈ ਸੇਵਾ.ਤਖ਼ਤ ਪਟਨਾ ਸਾਹਿਬ ਵਿਖੇ ਮੌਜੂਦ ਨੇ 18 ਦੇ ਕਰੀਬ ਇਤਿਹਾਸਿਕ ਵਸਤਾਂ.ਤਖ਼ਤ ਪਟਨਾ ਸਾਹਿਬ ਵਿਖੇ ਸ਼ਸ਼ੋਭਿਤ ਨੇ ਗੁਰੂ ਸਾਹਿਬ ਦੀਆਂ ਖੜਾਵਾਂ.ਪਾਵਨ ਸਸ਼ਤਰਾਂ ਦੇ ਰੋਜ਼ਾਨਾ ਕਰਵਾਏ ਜਾਂਦੇ ਨੇ ਦਰਸ਼ਨ.ਤਖ਼ਤ ਪਟਨਾ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪਹੁੰਚੀ ਸੰਗਤ .18 ਤੋਂ 20 ਜਨਵਰੀ ਨੂੰ ਮਨਾਇਆ ਜਾ ਰਿਹਾ ਗੁਰਪੁਰਬ .ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ.ਗੁਰਪੁਰਬ ਮੌਕੇ ਆਉਣ ਵਾਲੀ ਸੰਗਤ ਲਈ ਖ਼ਾਸ ਹਿਦਾਇਤਾਂ