ਚੀਨ-ਭਾਰਤ ਸਰਹੱਦ 'ਤੇ ਤਨਾਅ ਦਰਮਿਆਨ ਭਾਰਤ ਸਰਕਾਰ ਨੇ 118 ਐਪਸ ਕੀਤੀਆਂ ਬੈਨ, ਪਾਬੰਦੀਸ਼ੁਦਾ ਐਪਸ 'ਚ PUBG ਸ਼ਾਮਿਲ, ਫੈਸਲੇ ਬਾਅਦ ਪਲੇਅਰ ਨਿਰਾਸ਼,ਬੱਚਿਆਂ ਦੇ ਮਾਪੇ ਖੁਸ਼.