Sanjha Special : ਕਿਸਾਨਾਂ ਨੇ ਰੋਕਿਆ ਰਾਹ, ਬਾਹਰਲੇ ਝੋਨੇ ਨੂੰ ਨਾਂਹ
Sarfaraz Singh | 23 Oct 2020 12:00 PM (IST)
ਪੰਜਾਬ ਦੇ ਕਿਸਾਨ ਹੋਰਨਾਂ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕਾਂ ਤੋਂ ਪਰੇਸ਼ਾਨ ਨੇ, ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ਤੇ ਝੋਨਾ ਖਰੀਦ ਕੇ ਪੰਜਾਬ ਚ ਵੇਚਿਆ ਜਾ ਰਿਹਾ, ਕਿਸਾਨਾਂ ਦਾ ਇਲਜ਼ਾਮ ਹੈ ਕਿ ਇਸ ਨਾਲ ਉਨ੍ਹਾਂ ਦੀ ਕਮਾਈ ਨੂੰ ਖੋਰਾ ਲਗ ਰਿਹਾ, ਅੰਮ੍ਰਿਤਸਰ, ਮੋਗਾ, ਅਬੋਹਰ, ਲੁਧਿਆਣਾ, ਪਟਿਆਲਾ ਚੋਂ ਕਈ ਟਰੱਕ ਝੋਨੇ ਨਾਲ ਲੱਦੇ ਫੜੇ ਗਏ ਨੇ,ਕਿਸਾਨ ਕਾਰਵਾਈ ਚਾਹੁੰਦੇ ਨੇ, ਪੁਲਿਸ ਨੇ ਜਾਂਚ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ.