Sanjha Special : ਮੀਟ ਐਂਡ ਗ੍ਰੀਟ, ਔਸਟ੍ਰੇਲੀਆ 'ਚ ਕਿਵੇਂ ਹੋਈ ਕ੍ਰਿਕੇਟ ਫੈਨਜ਼ ਨਾਲ ਚੀਟ ?
Sarfaraz Singh | 08 Jan 2021 12:46 PM (IST)
ਭਾਰਤੀ ਟੀਮ ਔਸਟ੍ਰੇਲੀਆ ਦੇ ਦੌਰੇ ਤੇ ਗਈ ਹੋਈ ਹੈ ਅਤੇ ਇਸ ਦੌਰਾਨ ਇਕ ਸ਼ਖ਼ਸ ਨੇ ਭਾਰਤੀ ਫੈਨਜ਼ ਦੀ ਕ੍ਰਿਕੇਟ ਪ੍ਰਤੀ ਦਿਵਾਨਗੀ ਦਾ ਫਾਇਦਾ ਚੁੱਕਿਆ ਅਤੇ ਵੱਡੀ ਠੱਗੀ ਮਾਰੀ, ਕ੍ਰਿਕੇਟਰਜ਼ ਨਾਲ ਮਿਲਵਾਉਣ ਅਤੇ ਖਾਣਾ ਖਿਲਾਉਣ ਦੇ ਨਾਮ ਤੇ 550 ਡੌਲਰ ਵਸੂਲੇ ਪਰ ਇਸ ਖੇਡ ਦਾ ਪਰਦਾਫਾਸ਼ ਹੋ ਗਿਆ, ਬੜੀ ਚਲਾਕੀ ਨਾਲ ਰਚੀ ਗਈ ਸੀ ਧੋਖਾਧੜੀ ਦੀ ਇਹ ਕਹਾਣੀ