America News: ਅਮਰੀਕਾ ‘ਚ ਭਿਆਨਕ ਹਾਦਸਾ, ਟਰੱਕ ‘ਚੋਂ ਮਿਲੀਆਂ 46 ਲਾਸ਼ਾਂ, ਜਾਣੋ ਪੂਰੀ ਘਟਨਾ
ਏਬੀਪੀ ਸਾਂਝਾ
Updated at:
29 Jun 2022 01:09 PM (IST)
Texas 40 People Found Dead Inside Truck: ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਹੋਇਆ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇੱਕ ਟਰੱਕ ਦੇ ਅੰਦਰ 46 ਲੋਕਾਂ ਦੀ ਮੌਤ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਟਰੈਕਟਰ-ਟ੍ਰੇਲਰ 'ਚੋਂ ਕਰੀਬ 46 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੈਨ ਐਂਟੋਨੀਓ, ਟੈਕਸਾਸ ਵਿੱਚ ਇੱਕ ਟਰੈਕਟਰ-ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮ੍ਰਿਤਕ ਪਾਏ ਗਏ।