ਸੁਰੇਸ਼ ਰੈਨਾ IPL 'ਚ ਕਰ ਸਕਦੇ ਵਾਪਸੀ,CSK ਨੇ ਸੁਰੇਸ਼ ਰੈਨਾ ਦੀ ਰਿਪਲੇਸਮੈਂਟ ਨਹੀਂ ਐਲਾਨੀ ਜਿਸ ਤੋਂ ਬਾਅਦ ਰੈਨਾ ਦੀ ਵਾਪਸੀ ਦੇ ਉਮੀਦ ਕੀਤੀ ਜਾ ਸਕਦੀ ।