'ਆਸ਼ਰਮ' Web Series ਦੀ ਅਦਾਕਾਰਾ ਆਦਿਤੀ ਨਾਲ ਗੱਲ ਬਾਤ
ਏਬੀਪੀ ਸਾਂਝਾ | 06 Sep 2020 03:18 PM (IST)
ਹਾਲ ਹੀ ਦੇ ਵਿਚ OTT Platform 'ਤੇ ਰਿਲੀਜ਼ ਹੋਈ ਨਵੀਂ ਵੈੱਬ ਸੀਰੀਜ਼ ਜਿਸਦਾ ਨਾਮ ਹੈ 'ਆਸ਼ਰਮ' ..ਜਿਸਦੇ ਲੀਡ ਕਿਰਦਾਰ 'ਚ ਨਜ਼ਰ ਆਏ ਬੌਬੀ ਦਿਓਲ . ਇਸ ਸੀਰੀਜ਼ ਦੀ ਲੀਡ ਅਦਾਕਾਰਾ ਆਦਿਤੀ ਪੋਹਨਕਰ ਨਾਲ ਇਕ ਖਾਸ ਮੁਲਾਕਾਤ .. ਆਪਣੇ ਆਉਣ ਵਾਲੇ ਕੰਮ ਬਾਰੇ ਆਦਿਤੀ ਨੇ ਕੀਤੀ ਗੱਲਬਾਤ |