ਆਰਮੀ ਡੇਅ ਮੌਕੇ ਦੇਸ਼ ਦੇ ਜਵਾਨਾਂ ਨਾਲ ਅਕਸ਼ੇ ਕੁਮਾਰ
Sarfaraz Singh | 15 Jan 2021 06:27 PM (IST)
ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਨੇ ਦੇਸ਼ ਦੇ ਜਵਾਨਾਂ ਦੇ ਨਾਲ ਆਰਮੀ ਡੇਅ ਸੇਲੀਬ੍ਰੇਟ ਕੀਤਾ..ਅਕਸ਼ੈ ਨੇ ਆਰਮੀ ਡੇਅ ਮੌਕੇ ਜਵਾਨਾਂ ਦੇ ਨਾਲ ਸਮਾਂ ਬਤਾਇਆ.ਅਕਸ਼ੈ ਕੁਮਾਰ ਨੇ ਆਰਮੀ ਦੇ ਜਵਾਨਾਂ ਨਾਲ ਵੋਲੀਬੋਲ ਖੇਲ ਇਸ ਖਾਸ ਦਿਨ ਨੂੰ ਮਨਾਇਆ. ਇਸਦਾ ਵੀਡੀਓ ਅਕਸ਼ੈ ਨੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ ਹੈ..