✕
  • ਹੋਮ

ਰੈਮੋ ਦੀ ਚੰਗੀ ਸਿਹਤ ਲਈ ਅਮਿਤਾਭ ਬੱਚਨ ਨੇ ਕੀਤਾ ਟਵੀਟ

Sarfaraz Singh   |  14 Dec 2020 04:15 PM (IST)

ਬੌਲੀਵੁੱਡ ਕੋਰੀਓਗ੍ਰਾਫਰ ਰੇਮੋ ਡੀਸੂਜ਼ਾ ਨੂੰ ਹਾਰਟ ਅਟੈਕ ਤੋਂ ਬਾਅਦ ਮੁੰਬਈ ਦੇ
ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਤੇ ਹੁਣ ਰੇਮੋ ਹਾਲਤ ਕਾਫੀ ਬੇਹਤਰ
ਹੈ । ਪੂਰੀ ਇੰਡਸਟਰੀ ਰੈਮੋ ਦੀ ਸਿਹਤਯਾਬੀ ਲਈ pray ਕਰ ਰਹੀ ਹੈ | ਇਸ ਦੌਰਾਨ
ਬੌਲੀਵੁੱਡ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਵੀ ਰੇਮੋ ਲਈ ਇਕ ਟਵੀਟ ਕੀਤਾ ਹੈ | ਅਮਿਤਾਭ
ਬੱਚਨ ਨੇ ਕਿਸੇ ਟਵਿੱਟਰ ਯੂਜਰ ਦੁਆਰਾ ਸ਼ੇਅਰ ਕੀਤੀ ਵੀਡੀਓ ਨੂੰ ਰੀਟਵੀਟ ਕੀਤਾ। ਇਹ
ਵੀਡੀਓ ਇਕ ਰਿਐਲਿਟੀ ਸ਼ੋਅ ਦੀ ਸੀ ਜਿਸ 'ਚ ਰੇਮੋ ਵਲੋਂ ਪ੍ਰਫੋਰਮਰਸ ਦੀ ਤਾਰੀਫ ਕੀਤੀ
ਗਈ ਸੀ , ਇਸ ਨੂੰ ਰੀ ਟਵੀਟ ਕਰਦਿਆਂ ਬਿਗ ਬੀ ਨੇ ਲਿਖਿਆ,' get well remo ..ਤੇ
ਓਹਨਾ ਸਭ ਦਾ ਧਨਵਾਦ ਜੋ ਰੇਮੋ ਦੀ ਸਿਹਤਯਾਬੀ ਦੀ ਦੁਆ ਕਰ ਰਿਹਾ ਹੈ |
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਰੈਮੋ ਦੀ ਚੰਗੀ ਸਿਹਤ ਲਈ ਅਮਿਤਾਭ ਬੱਚਨ ਨੇ ਕੀਤਾ ਟਵੀਟ

TRENDING VIDEOS

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ1 Day ago

ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ1 Day ago

ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ1 Day ago

CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!1 Day ago

About us | Advertisement| Privacy policy
© Copyright@2026.ABP Network Private Limited. All rights reserved.