✕
  • ਹੋਮ

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਅਮਿਤਾਬ ਦੀ ਕੰਮ 'ਤੇ ਵਾਪਸੀ

Sarfaraz Singh   |  05 Sep 2020 03:21 PM (IST)


#AMITABHBACHAN

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਕੰਮ 'ਤੇ ਵਾਪਸੀ ਕਰਕੇ ਬਹੁਤ ਖੁਸ਼ ਹਨ। ਅਮਿਤਾਭ ਬਚਨ ਨੇ ਆਪਣੀ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਜ਼ਾਹਿਰ ਕੀਤਾ. ਅਮਿਤਾਭ ਬਚਨ ਨੇ ਆਪਣੇ ਟਵਿੱਟਰ ਅਕਾਉਂਟ ਤੇ ਆਪਣੀਆਂ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ ,  ਜਿਸ ਵਿੱਚ ਅਮਿਤਾਭ ਬਹੁਤ ਸਾਰੀਆਂ ਲੁਕਸ ਦੇ ਵਿਚ ਦਿਖਾਈ ਦੇ ਰਹੇ ਹਨ.ਬਿੱਗ ਬੀ ਨੇ ਇਸ ਦੀ ਕੈਪਸ਼ਨ 'ਚ ਲਿਖਿਆ, back to the ground and work  , 4 campaign films  ,5 outfit changes .. 4 still shoots .. 5 hrs one day. ਮੈਨੂੰ ਛੱਡ ਕੇ ਬਾਕੀ ਸਭ ਇੰਜ ਨਜ਼ਰ ਆ ਰਹੇ ਨੇ ਜਿਦਾ ਚੋਰੀ ਤੇ ਚਲੇ ਹੋਣ  ਤੇ ਕਲ ਤੋਂ KBC ਲਈ ਤਿਆਰੀ.ਅਭਿਨੇਤਾ ਅਮਿਤਾਭ ਬੱਚਨ ਇੱਕ ਕੋਰੋਨਾ ਤੋਂ ਪੂਰੀ ਤਰਾਂ ਠੀਕ ਹੋਣ ਤੋਂ ਬਾਅਦ ਕੰਮ 'ਤੇ ਵਾਪਸ ਆ ਗਏ ਹਨ. ਬਿੱਗ ਬੀ KBC ਦੀ ਵੀ ਗੱਲ ਕੀਤੀ ਹੈ ਕਿਹਾ ਹੈ ਕਿ ਕੇਬੀਸੀ ਦੇ 20 ਸਾਲ ਸ਼ਾਨਦਾਰ ਸਾਲ ਹਨ . 'ਕੌਨ ਬਨੇਗਾ ਕਰੋੜਪਤੀ' ਸ਼ੋਅ 2000 'ਚ ਸ਼ੁਰੂ ਹੋਇਆ ਸੀ। ਜਿਸਨੇ ਹੁਣ ਆਪਣੇ ਸਫ਼ਰ ਦੇ 20 ਸਾਲ ਪੂਰੇ ਕਰ ਲਏ ਨੇ .
.
ਜੁਲਾਈ ਵਿਚ ਅਮਿਤਾਭ ਬੱਚਨ, ਉਨ੍ਹਾਂ ਦੇ ਬੇਟੇ ਅਭਿਸ਼ੇਕ, ਐਸ਼ਵਰਿਆ ਰਾਏ ਅਤੇ ਪੋਤੀ ਆਰਾਧਿਆ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ | ਹਸਪਤਾਲ ਵਿਚ ਲੰਬੇ ਇਲਾਜ ਤੋਂ ਬਾਅਦ ਓਹਨਾ ਨੂੰ ਛੁੱਟੀ ਮਿਲੀ । ਹਾਲਾਂਕਿ, ਹੁਣ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ

  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਅਮਿਤਾਬ ਦੀ ਕੰਮ 'ਤੇ ਵਾਪਸੀ

TRENDING VIDEOS

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ10 Day ago

ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ10 Day ago

ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ10 Day ago

Kanchanpreet Kaur Arrest20 Day ago

About us | Advertisement| Privacy policy
© Copyright@2025.ABP Network Private Limited. All rights reserved.