ਸਟੇਜ ਤੇ ਸਭ ਦਾ ਹੋਂਸਲਾ ਵਧਾਉਣ ਲਈ ਐਮੀ ਨੇ ਗਾਇਆ ਗੀਤ | Ammy Virk LIVE
Sarfaraz Singh | 10 Dec 2020 02:36 PM (IST)
ਪੰਜਾਬੀ ਕਲਾਕਾਰਾਂ ਵਲੋਂ ਕਿਸਾਨਾਂ ਦਾ ਸਮਰਥਨ ਜਾਰੀ.ਕਿਸਾਨ ਅੰਦੋਲਨ ਲਈ ਦਿੱਲੀ ਪਹੁੰਚੇ ਐਮੀ ਵਿਰਕ.ਐਮੀ ਵਿਰਕ ਵਲੋਂ ਧਰਨਿਆਂ ਦੇ ਰਸਦ ਪਾਣੀ ਲਈ ਡੋਨੇਸ਼ਨ.ਆਪਣੀ ਸਪੀਚ ਨਾਲ ਐਮੀ ਨੇ ਕਿਸਾਨਾਂ ਨੂੰ ਕੀਤਾ ਸੰਬੋਧਿਤ.ਸਟੇਜ ਤੇ ਸਭ ਦਾ ਹੋਂਸਲਾ ਵਧਾਉਣ ਲਈ ਗਾਇਆ ਗੀਤ