✕
  • ਹੋਮ

ਕਿਸਾਨਾਂ ਨੂੰ ਮਾੜਾ ਬੋਲਣ 'ਤੇ ਪਾਇਲ ਰੋਹਾਤਗੀ ਨੂੰ ਅੰਮ੍ਰਿਤ ਮਾਨ ਦਾ ਠੋਕਵਾਂ ਜਵਾਬ

ਏਬੀਪੀ ਸਾਂਝਾ  |  05 Dec 2020 07:09 PM (IST)
ABP News
ਹਾਲੇ ਕੰਗਨਾ ਰਣੌਤ ਨੂੰ ਪੰਜਾਬੀ ਕਲਾਕਾਰਾਂ ਨੇ ਆਪਣੇ ਜਵਾਬਾਂ ਤੇ ਟਵੀਟਸ ਨਾਲ ਖੂੰਜੇ ਲਾਇਆ ਹੀ ਸੀ ਕਿ ਲਗਦਾ ਹੈ ਓਹਨਾ ਨੂੰ ਇਕ ਹੋਰ ਅਦਾਕਾਰਾ ਨੂੰ ਵੀ ਲਾਉਣਾ ਪੈਣਾ ਹੈ ਜੋ ਟਿਪਣੀ ਕਰ ਰਹੀ ਹੈ ਦਿੱਲੀ 'ਚ ਧਰਨਿਆਂ ਤੇ ਬੈਠੇ ਕਿਸਾਨਾਂ ਦੇ ਬਾਰੇ .. ਕਿਸਾਨਾਂ ਦੇ ਨਾਲ ਜਿਸ ਤਰਾਂ ਦਿਲਜੀਤ ਦੋਸਾਂਝ ਵੀ ਚੁਭ ਰਿਹਾ ਸੀ ਓਸੇ ਤਰਾਂ ਇਸ ਮੋਹਤਰਮਾ ਨੂੰ ਵੀ ਦਿਲਜੀਤ ਚੁਭ ਰਿਹਾ ਹੈ .. ਇਸ ਬੋਲੀਵੁਡ ਅਦਾਕਾਰਾ ਦਾ ਨਾਮ ਹੈ ਪਾਇਲ ਰੋਹਾਤਗੀ.. ਜਿਨ੍ਹਾਂ ਨੂੰ ਲਗਦਾ ਹੈ ਹੁਣ ਫੇਮ ਦੀ ਕਮੀ ਹੋ ਗਈ ਹੈ ਜੋ ਨੇਮ ਤੇ ਫੇਮ ਲਈ ਕਿਸਾਨਾਂ ਤੇ ਟਿਪਣੀ ਕਰ ਜ਼ਰੀਆ ਬਣਾ ਰਹੀ ਹੈ ..ਆਪਣੇ ਸੋਸ਼ਲ ਮੀਡਿਆ ਤੇ ਵੀਡੀਓ ਸ਼ੇਅਰ ਕਰ ਪਾਇਲ ਦਾ ਕਹਿਣਾ ਹੈ ਕਿ ਪੂਰੇ ਦੇਸ਼ ਦੇ ਬਾਕੀ ਕਿਸਾਨਾਂ ਨੂੰ ਨਵੇਂ ਖੇਤੀ ਨਾਲ ਕੋਈ ਤਕਲੀਫ ਨਹੀਂ ਪਤਾ ਨਹੀ ਇਹ ਪੰਜਾਬ ਦੇ ਕਿਸਾਨਾਂ ਨੂੰ ਕਿਊ ਤਕਲੀਫ ਹੈ ..

 
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਕਿਸਾਨਾਂ ਨੂੰ ਮਾੜਾ ਬੋਲਣ 'ਤੇ ਪਾਇਲ ਰੋਹਾਤਗੀ ਨੂੰ ਅੰਮ੍ਰਿਤ ਮਾਨ ਦਾ ਠੋਕਵਾਂ ਜਵਾਬ

TRENDING VIDEOS

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ19 Hour ago

ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ19 Hour ago

PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!19 Hour ago

2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ19 Hour ago

About us | Advertisement| Privacy policy
© Copyright@2026.ABP Network Private Limited. All rights reserved.