ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ,NCB ਵਲੋਂ ਨਾਲ ਲਿਜਾਇਆ ਗਿਆ
Sarfaraz Singh | 21 Nov 2020 02:32 PM (IST)
ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਦੀ ਰੇਡ.NCB ਵਲੋਂ ਭਾਰਤੀ ਸਿੰਘ ਨੂੰ ਨਾਲ ਲਿਜਾਇਆ ਗਿਆ.ਡਰੱਗਜ਼ ਐਂਗਲ ਦੀ ਜਾਂਚ 'ਚ ਜੁਟੀ NCB.ਮੁੰਬਈ ਦੇ ਤਿੰਨ ਥਾਵਾਂ ਤੇ NCB ਦੀ ਛਾਪੇਮਾਰੀ