ਗੁਰਪੁਰਬ 'ਤੇ ਬੌਲੀਵੁੱਡ ਸਿਤਾਰਿਆਂ ਵੱਲੋਂ ਟਵੀਟ
Sarfaraz Singh | 20 Jan 2021 03:42 PM (IST)
ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
ਗੁਰਪੁਰਬ 'ਤੇ ਬੌਲੀਵੁੱਡ ਸਿਤਾਰਿਆਂ ਵੱਲੋਂ ਟਵੀਟ
ਅਜੇ ਦੇਵਗਨ ਤੇ ਕੰਗਨਾ ਰਣੌਤ ਨੇ ਦਿੱਤੀ ਗੁਰਪੁਰਬ ਦੀ ਵਧਾਈ
ਤਾਪਸੀ ਪਨੂੰ ਤੇ ਰਿਤੇਸ਼ ਦੇਸ਼ਮੁਖ ਨੇ ਗੁਰੂ ਸਾਹਿਬ ਨੂੰ ਕੀਤਾ ਯਾਦ
ਤਾਪਸੀ ਨੇ ਪੰਜਾਬੀ 'ਚ ਟਵੀਟ ਕਰ ਦਿੱਤੀ ਫੈਨਜ਼ ਨੂੰ ਵਧਾਈ
ਅਦਾਕਾਰ ਤੇ ਐਮਪੀ ਸੰਨੀ ਦਿਓਲ ਨੇ ਕਿਹਾ ਗੁਰਪੁਰਬ ਮੁਬਾਰਕ