✕
  • ਹੋਮ

Breaking :ਮੁਸ਼ਕਲ ਚ ਸੋਨੂ ਸੂਦ,Highcourt ਨੇ ਦਿੱਤਾ ਝਟਕਾ

Sarfaraz Singh   |  21 Jan 2021 02:40 PM (IST)

ਮੁੰਬਈ ਹਾਈ ਕੋਰਟ ਨੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੁਆਰਾ ਮੁੰਬਈ ਦੇ ਜੁਹੂ ਖੇਤਰ
ਵਿਚ ਉਸਦੀ ਰਿਹਾਇਸ਼ੀ ਇਮਾਰਤ ਵਿਚ ਕਥਿਤ ਤੌਰ 'ਤੇ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਲੈ
ਕੇ ਬੀਐਮਸੀ ਨੋਟਿਸ ਦੇ ਖਿਲਾਫ ਦਾਇਰ ਕੀਤੀ ਇਕ ਅਪੀਲ ਅਤੇ ਇਕ ਅੰਤਰਿਮ ਅਰਜ਼ੀ ਨੂੰ
ਖਾਰਜ ਕਰ ਦਿੱਤਾ ਹੈ।

ਜਸਟਿਸ ਪ੍ਰਿਥਵੀ ਰਾਜ ਚਵਾਨ ਨੇ ਅਦਾਕਾਰ ਦੀ ਅਪੀਲ ਅਤੇ ਅਰਜ਼ੀ ਨੂੰ ਖਾਰਜ ਕਰਦਿਆਂ
ਕਿਹਾ, "ਕਾਨੂੰਨ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਕਾਨੂੰਨ ਪ੍ਰਤੀ ਸਤਰਕ ਨੇ ।"

 ਸੂਦ ਦੇ ਵਕੀਲ ਅਮੋਘ ਸਿੰਘ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਬ੍ਰਿਹੰਮੰਬੀ ਨਗਰ
ਨਿਗਮ (ਬੀ.ਐੱਮ.ਸੀ.) ਦੁਆਰਾ ਜਾਰੀ ਨੋਟਿਸ ਦੀ ਪਾਲਣਾ ਕਰਨ ਲਈ 10 ਹਫ਼ਤਿਆਂ ਦਾ ਸਮਾਂ
ਮੰਗਿਆ ਸੀ ਅਤੇ ਉੱਚ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਹ ਨਾਗਰਿਕ ਸੰਸਥਾ ਨੂੰ ਕਾਰਵਾਈ
ਸ਼ੁਰੂ ਨਾ ਕਰਨ ਦੇ ਨਿਰਦੇਸ਼ ਦੇਣ।
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • Breaking :ਮੁਸ਼ਕਲ ਚ ਸੋਨੂ ਸੂਦ,Highcourt ਨੇ ਦਿੱਤਾ ਝਟਕਾ

TRENDING VIDEOS

ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann5 Hour ago

ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ, ਭੜਕੇ CM ਮਾਨ5 Hour ago

ਅਕਾਲੀ ਮੁੜ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ: CM ਮਾਨ5 Hour ago

328 ਸਰੂਪਾਂ ਦੇ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ5 Hour ago

About us | Advertisement| Privacy policy
© Copyright@2026.ABP Network Private Limited. All rights reserved.