Unlock-5 ਦੀਆਂ ਗਾਈਡਲਾਈਨਜ਼ ਤੋਂ ਬਾਅਦ ਚੰਡੀਗੜ੍ਹ ਦੇ ਸਿਨੇਮਾਘਰਾਂ 'ਚ ਤਿਆਰੀਆਂ ਸ਼ੁਰੂ
Sarfaraz Singh | 02 Oct 2020 06:39 PM (IST)
Unlock-5 ਦੀਆਂ ਗਾਈਡਲਾਈਨਜ਼ 'ਚ ਸਿਨੇਮਾਘਰਾਂ ਨੂੰ 15 ਅਕਤੂਬਰ ਤੋਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ . ਪਿੱਛਲੇ 7 ਮਹੀਨਿਆਂ ਤੋਂ ਬੰਦ ਪਏ ਸਿਨੇਮਾਘਰ ਹੁਣ ਫਿਰ ਤੋਂ ਖੁਲਣਗੇ .ਜਿਸ ਤੋਂ ਬਾਅਦ ਚੰਡੀਗੜ੍ਹ ਦੇ ਕਈ ਸਿਨੇਮਾਘਰਾਂ 'ਚ ਇਸਦੀ ਤਿਆਰੀਆਂ ਸ਼ੁਰੂ ਹੋ ਚੁੱਕਿਆ ਨੇ .