NCB ਦਫ਼ਤਰ 'ਚ ਅੱਜ ਨਹੀਂ ਹੋਣਗੇ ਪੇਸ਼ ਅਰਜੁਨ ਰਾਮਪਾਲ
Sarfaraz Singh | 16 Dec 2020 02:21 PM (IST)
ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਅੱਜ ਐਨਸੀਬੀ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਐਨਸੀਬੀ ਅਧਿਕਾਰੀਆਂ ਤੋਂ 22 ਦਸੰਬਰ ਤੱਕ ਦਾ ਸਮਾਂ ਮੰਗਿਆ ਹੈ। ਅਰਜੁਨ ਰਾਮਪਾਲ ਨੇ ਕਿਹਾ ਕਿ ਉਹ ਕੁਝ ਨਿੱਜੀ ਕੰਮਾਂ ਵਿਚ ਰੁੱਝੇ ਹੋਏ ਹਨ, ਇਸ ਲਈ ਉਹ ਅੱਜ ਐਨਸੀਬੀ ਦਫ਼ਤਰ ਵਿਚ ਜਾਂਚ ਅਧਿਕਾਰੀਆਂ ਦੁਆਰਾ ਪੁੱਛਗਿੱਛ ਲਈ ਪੇਸ਼ ਨਹੀਂ ਹੋ ਸਕਦੇ।
NCB ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਰਜੁਨ ਰਾਮਪਾਲ ਨੇ 22 ਦਸੰਬਰ ਤੱਕ ਸਮਾਂ ਮੰਗਿਆ ਹੈ |
NCB ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਰਜੁਨ ਰਾਮਪਾਲ ਨੇ 22 ਦਸੰਬਰ ਤੱਕ ਸਮਾਂ ਮੰਗਿਆ ਹੈ |