✕
  • ਹੋਮ

ਬਾਲੀਵੁੱਡ ਸਿੰਗਰ Tulsi Kumar ਨਾਲ ਖਾਸ ਗੱਲਬਾਤ, ਪਿਤਾ ਗੁਲਸ਼ਨ ਕੁਮਾਰ ਨੂੰ ਯਾਦ ਕਰ ਹੋਈ ਭਾਵੁਕ

ਏਬੀਪੀ ਸਾਂਝਾ  |  25 Jun 2022 08:02 PM (IST)
ABP News

ਬਾਲੀਵੁੱਡ ਸਿੰਗਰ ਤੁਲਸੀ ਕੁਮਾਰ (Tulsi Kumar) ਨੇ ਏਬੀਪੀ ਸਾਂਝਾ (ABP Sanjha) ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਦੱਸ ਦਈਏ ਕਿ ਸਿੰਗਰ ਤੁਲਸੀ ਕਈਂ ਹਿੱਟ ਗਾਣਿਆਂ ਕਰਕੇ ਇੰਡਸਟਰੀ 'ਤੇ ਰਾਜ ਕਰਦੀ ਹੈ। ਇਸ ਇੰਟਰਵਿਊ 'ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਪਿਤਾ ਗੁਲਸ਼ਨ ਕੁਮਾਰ ਨੂੰ ਯਾਦ ਵੀ ਕੀਤਾ। ਵੇਖੋ ਸਿੰਗਰ ਤੁਲਸੀ ਕੁਮਾਰ ਦਾ ਪੂਰਾ ਇੰਟਰਵਿਊ:

  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਬਾਲੀਵੁੱਡ ਸਿੰਗਰ Tulsi Kumar ਨਾਲ ਖਾਸ ਗੱਲਬਾਤ, ਪਿਤਾ ਗੁਲਸ਼ਨ ਕੁਮਾਰ ਨੂੰ ਯਾਦ ਕਰ ਹੋਈ ਭਾਵੁਕ

TRENDING VIDEOS

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ4 Day ago

ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼4 Day ago

ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ4 Day ago

14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ4 Day ago

About us | Advertisement| Privacy policy
© Copyright@2026.ABP Network Private Limited. All rights reserved.