ਸੋਸ਼ਲ ਮੀਡੀਆ influencer ਮੂਸ ਜਟਾਣਾ ਨਾਲ ਏਬੀਪੀ ਸਾਂਝਾ ਦੀ ਖਾਸ ਗੱਲ-ਬਾਤ
ਏਬੀਪੀ ਸਾਂਝਾ
Updated at:
28 Jun 2022 03:24 PM (IST)
ਮੂਸ ਜਟਾਣਾ ਨੂੰ ਮੁਸਕਾਨ ਜਟਾਣਾ ਵਜੋਂ ਵੀ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਮੂਸ ਜਟਾਣਾ ਇੱਕ ਟੈਲੀਵਿਜ਼ਨ ਸ਼ਖਸੀਅਤ, ਪ੍ਰਚਾਰਕ, ਅਤੇ ਸੋਸ਼ਲ ਮੀਡੀਆ ਪ੍ਰਭਾਵਕ (social media influencer) ਹੈ। ਉਹ ਜ਼ਿਆਦਾਤਰ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦੀ ਹੈ ਅਤੇ ਉਸਦੇ ਜ਼ਿਆਦਾਤਰ ਵੀਡੀਓਜ਼ ਨੂੰ ਲੱਖਾਂ ਵਿਊਜ਼ ਆਸਾਨੀ ਨਾਲ ਮਿਲ ਜਾਂਦੇ ਹਨ। ਸੋਸ਼ਵਲ ਮੀਡੀਆ ਸਟਾਰ ਨੇ ਹੁਣ ਏਪੀਬੀ ਸਾਂਝਾ ਟੀਮ ਨਾਲ ਖਾਸ ਗੱਤਬਾਤ ਕੀਤੀ ਹੈ। ਜਾਣੋ ਇਸ ਇੰਟਰਵਿਊ 'ਚ ਉਸ ਨੇ ਕਿ ਕੁਝ ਖੁਲਾਸੇ ਕੀਤੇ,,,