'ਫੁਕਰੇ-3' ਦੀ ਤਿਆਰੀ ਸ਼ੁਰੂ , ਨਵੇਂ ਕਿਰਦਾਰਾਂ ਦੀ ਹੋਵੇਗੀ ਐਂਟਰੀ
Sarfaraz Singh | 01 Feb 2021 06:16 PM (IST)
ਮੌਸਟ ਪੋਪੁਲਰ ਫ੍ਰੈਂਚਾਇਜ਼ੀ ਫੁਕਰੇ ਦੇ ਤੀਸਰਾ ਭਾਗ ਫਲੋਰ 'ਤੇ ਹੈ. ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈ.ਫਿਲਹਾਲ ਸ਼ੂਟ ਲਈ ਲੋਕੇਸ਼ਨ ਫਾਈਨਲ ਕੀਤੀ ਜਾ ਰਹੀ ਹੈ. ਮਤਲਬ ਕਿ ਫਿਲਮ ਦੀ ਪਰੀ-ਪ੍ਰੋਡਕਸ਼ਨ ਤੇ ਕੰਮ ਚੱਲ ਰਿਹਾ ਹੈ