ਨਾਭਾ ਕਿਸਾਨ ਧਰਨੇ 'ਚ ਸ਼ਾਮਲ ਹੋਏ ਰਣਜੀਤ ਬਾਵਾ , ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦੀ ਕੀਤੀ ਅਪੀਲ
ਏਬੀਪੀ ਸਾਂਝਾ | 25 Sep 2020 11:39 PM (IST)
#Ranjitbawa #Interview #Farmbills #Protest
ਸੂਬੇ ਭਰ ਦੇ ਵਿਚ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਕਲਾਕਰਾਂ ਵੱਧ ਚੜ੍ਹ ਕੇ ਅੱਗੇ ਆ ਰਹੇ ਨੇ . ਸੋਸ਼ਲ ਮੀਡੀਆ ਪੋਸਟਾਂ ਤੋਂ ਅੱਗੇ ਵੱਧ ਹੁਣ ਕਲਾਕਾਰ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਨੇ .ਹਜ਼ਾਰਾਂ ਦੀ ਗਿਣਤੀ ਵਿਚ ਲੋਕ ਵੀ ਇਨ੍ਹਾਂ ਦਾ ਸਮਰਥਨ ਕਰ ਰਹੇ ਨੇ .ਪੰਜਾਬੀ ਗਾਇਕ ਨਾਭਾ ਵਿਖੇ ਖੇਤੀ ਬਿੱਲ ਖ਼ਿਲਾਫ਼ ਇਕੱਠੇ ਹੋਏ . ਜਿਥੇ ਰਣਜੀਤ ਬਾਵਾ , ਕੁਲਵਿੰਦਰ ਬਿੱਲਾ , ਤਰਸੇਮ ਜੱਸੜ , ਹਿਮਾਂਸ਼ੀ ਖੁਰਾਣਾ ਤੇ ਹਰਭਜਨ ਮਾਨ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦਿਆਂ ਹੋਇਆ ਬਿੱਲ ਰੱਦ ਕਰਨ ਦੀ ਮੰਗ ਕੀਤੀ . ਰਣਜੀਤ ਬਾਵਾ ਨੇ ABP ਸਾਂਝਾ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕੀ ,ਮੈਂ ਕਿਸਾਨ ਦਾ ਪੁੱਤ ਹਾਂ ਇਹ ਲੜਾਈ ਆਪ ਲੜਾਂਗਾ