ਦੀਪ ਸਿੱਧੂ ਦੇ ਹੱਕ 'ਚ ਬੋਲੇ ਜੈਜ਼ੀ ਬੀ
Sarfaraz Singh | 02 Feb 2021 02:06 PM (IST)
ਦੀਪ ਸਿੱਧੂ ਦੇ ਹੱਕ 'ਚ ਬੋਲੇ ਜੈਜ਼ੀ ਬੀ
ਲੱਖਾ ਸਿਧਾਣਾ ਤੇ ਦੀਪ ਨਾਲ ਬੈਠ ਕੇ ਕਰੋ ਗੱਲ
ਕਿਸਾਨ ਲੀਡਰਾਂ ਨੂੰ ਜੈਜ਼ੀ ਨੇ ਕੀਤੀ ਬੇਨਤੀ
ਦੀਪ ਤੇ ਲੱਖਾ 'ਤੇ ਲੱਗੇ ਅੰਦੋਲਨ ਖ਼ਰਾਬ ਕਰਨ ਦੇ ਆਰੋਪ
ਸੋਸ਼ਲ ਮੀਡਿਆ 'ਤੇ ਜੈਜ਼ੀ ਨੇ ਪੋਸਟ ਕੀਤੀ ਵੀਡੀਓ
ਏਕਤਾ ਬਣਾਈ ਰੱਖਣ ਦੀ ਦਿੱਤੀ ਸਲਾਹ
ਲੱਖਾ ਸਿਧਾਣਾ ਤੇ ਦੀਪ ਨਾਲ ਬੈਠ ਕੇ ਕਰੋ ਗੱਲ
ਕਿਸਾਨ ਲੀਡਰਾਂ ਨੂੰ ਜੈਜ਼ੀ ਨੇ ਕੀਤੀ ਬੇਨਤੀ
ਦੀਪ ਤੇ ਲੱਖਾ 'ਤੇ ਲੱਗੇ ਅੰਦੋਲਨ ਖ਼ਰਾਬ ਕਰਨ ਦੇ ਆਰੋਪ
ਸੋਸ਼ਲ ਮੀਡਿਆ 'ਤੇ ਜੈਜ਼ੀ ਨੇ ਪੋਸਟ ਕੀਤੀ ਵੀਡੀਓ
ਏਕਤਾ ਬਣਾਈ ਰੱਖਣ ਦੀ ਦਿੱਤੀ ਸਲਾਹ