ਗੈਰੀ ਤੇ ਜੈਸਮੀਨ ਦੇ ਰਿਲੇਸ਼ਨਸ਼ਿਪ ਬਾਰੇ ਬੋਲੇ ਜੀ ਖ਼ਾਨ
Sarfaraz Singh | 19 Oct 2020 05:29 PM (IST)
ਪੰਜਾਬੀ ਗਾਇਕ ਜੀ ਖ਼ਾਨ ਨੇ ਆਪਣੀ ਗਾਇਕੀ ਨਾਲ ਹਰ ਕਿਸੀ ਦਾ ਦਿਲ ਜਿੱਤਿਆ . ABP ਸਾਂਝਾ ਨੂੰ ਦਿੱਤੇ ਇੰਟਰਵਿਊ 'ਚ ਜੀ ਖ਼ਾਨ ਨੇ ਕਈ ਖੁਲਾਸੇ ਕੀਤੇ . ਜੀ ਖ਼ਾਨ ਨੇ ਆਪਣੇ ਸਟਰਗਲਿੰਗ ਦੀਨਾ ਦੀ ਗੱਲ ਸਾਂਝੀ ਕੀਤੀ ,ਤੇ ਨਾਲ ਹੀ ਆਪਣੇ ਅਗਲੇ ਪ੍ਰੋਜੈਕਟਸ ਬਾਰੇ ਵੀ ਦੱਸਿਆ .ਇਸ ਤੋਂ ਇਲਾਵਾ ਗੈਰੀ ਸੰਧੂ ਦੇ ਸਭ ਤੋਂ ਨੇੜੇ ਮੰਨੇ ਜਾਨ ਵਾਲੇ ਜੀ ਖ਼ਾਨ ਨੇ ਗੈਰੀ ਤੇ ਜੈਸਮੀਨ ਦੇ ਰਿਸ਼ਤੇ ਬਾਰੇ ਵੀ ਗੱਲ ਕੀਤੀ .