✕
  • ਹੋਮ

Jubin Nautiyal ਨੂੰ ਪਸੰਦ ਪੰਜਾਬ ਦੇ ਰੰਗ , ਸਿੰਗਲ ਗੀਤ ਦਾ ਹੁਣ ਹੋਵੇਗਾ ਬੋਲੀਵੁਡ ਚ ਜ਼ੋਰ

Sarfaraz Singh  |  31 Aug 2020 06:45 PM (IST)
ABP News
ਕੋਰੋਨਾ ਵਾਇਰਸ ਦੇਰ ਦੌਰਾਨ ਜਿਥੇ ਹਿੰਦੀ ਮਿਊਜ਼ਿਕ ਇੰਡਸਟਰੀ ਚ ਗੀਤ ਹਟ ਗਏ ਕਿਓਂ ਕਿ ਜਾਂਦਾਤਰ ਗੀਤ ਹਿੰਦੀ ਮਿਊਜ਼ਿਕ ਇੰਡਸਟਰੀ ਵਿਚ ਫਿਲਮ ਦਾ ਹਿੱਸਾ ਹੁੰਦੇ ਨੇ ਓਥੇ ਹੀ ਪਾਇਲ ਤੇ ਜੁਬਿਨ ਦੀ  ਝੋਲੀ ਹਿੱਟ ਗੀਤ ਆਏ . ਬਾਦਸ਼ਾਹ ਦੇ ਨਾਲ ਗੇਂਦਾ ਫੂਲ ਪਾਇਲ ਲਈ ਸੁਪਰਹਿੱਟ ਸਾਬਿਤ ਹੋਇਆ . ਤੇ ਦੂਜੇ ਪਾਸੇ ਜੁਬਿਨ ਨੌਤੀਆਲ ਦਾ ਗੀਤ ਮੇਰੀ ਆਸ਼ਿਕੀ ਤੇ ਦਿਲ ਚਾਹਤੇ ਹੋ ਨੂੰ ਵੀ ਦਰਸ਼ਕਾਂ ਦਾ ਪਿਆਰ ਮਿਲੀਏ

ਜੁਬਿਨ ਦੇ ਦੋਨੋ ਗੀਤਾਂ ਚ ਪੰਜਾਬੀ ਅਦਾਕਾਰਾਂ  ਨੇ ਫ਼ੀਚਰ ਕੀਤਾ ਹੈ , ਇਕ ਗੀਤ ਚ ਇਹਨਾਂ ਢਿੱਲੋਂ ਹੈ ਤੇ ਦੂਜੇ ਗੀਤ ਚ ਮੰਡੀ ਤੱਖਰ ਨੇ ਜੁਬਿਨ ਦਾ ਸਾਥ ਦਿੱਤਾ ਹੈ . ਜੁਬਿਨ ਦਾ ਕਹਿਣਾ ਹੈ ਕਿ ਜੁਬਿਨ ਨੂੰ ਪੰਜਾਬ ਦੇ ਰੰਗ ਬੇਹੱਦ ਪਸੰਦ ਨੇ ਤੇ ਪੰਜਾਬ ਦੇ ਮਿਊਜ਼ਿਕ ਦਾ ਅਸਰ ਪੂਰੇ ਬਾਲੀਵੁੱਡ ਤੇ ਹੈ ਤੇ ਪੰਜਾਬੀ ਕਲਾਕਾਰਾਂ ਨੂੰ ਹੁਣ ਹਰ ਪਾਸੇ ਪਸੰਦ ਕੀਤਾ ਜਾਂਦਾ ਹੈ. ਤੇ ਜਿਸ ਤਰਾਹ ਨਾਲ ਪੰਜਾਬੀ ਮਿਊਜ਼ਿਕ ਇੰਦਤਰੀ ਚ ਸਿੰਗਲ ਗੀਤ ਚਲਦੇ ਨੇ ਓਸੇ ਤਰਾਹ ਹੁਣ ਹਿੰਦੀ ਇਸਦਾਸਟ੍ਰੀ ਚ ਵੀ ਇਸਕਦਾ ਚਾਲਾਂ ਵਾਦ ਰਿਹਾ ਹੈ . ਤੇ ਆਨ ਵਾਲੇ ਟਾਇਮ ਚ ਹਿੰਦੀ ਮਿਊਜ਼ਿਕ ਇੰਦਤਰੀ ਚ ਸਿੰਗਲ ਗੀਤਾਂ ਦੀ ਬਾਹਰ ਹੋਏਗੀ.ਜੁਬਿਨ ਦਾ ਗੀਤ ਦਿਲ ਚਾਹਤੇ ਹੋ ਖੂਬ ਟਰੇਂਡ ਕਰ ਰਿਹਾ ਹੈ ਇਸ ਗੀਤ ਮੈਂਡੀ ਦੇ ਨਾਲ ਜੁਬਿਨ ਦੀ ਅਦਾਕਾਰੀ ਵੀ ਦਿੱਖ ਰਹੀ ਜਿਸ ਬਾਰੇ ਜੁਬਿਨ ਨੇ ਦੱਸਿਆ ਕਿ ਗੀਤ ਦੇ ਦੌਰਾਨ ਜੁਬਿਨ ਦੀ ਅਦਾਕਾਰੀ ਵਿਚ ਮੈਂਡੀ ਨੇ ਖੂਬ ਮਦਦ ਕੀਤੀ ਹੈ . ਤੇ ਦਿਲ ਚਾਹਤੇ ਹੋ ਪਹਿਲਾ ਐਸਾ ਗੀਤ ਹੈ ਜਿਸ ਵਿਚ ਜੁਬਿਨ ਨੇ ਲੀਪ ਸਿੰਕ ਨਹੀਂ ਕੀਤਾ . ਫਿਲਹਾਲ ਇਹ ਗੀਤ ਸੋਸ਼ਲ ਮੀਡਿਆ ਤੇ ਖੂਬ ਟਰੇਂਡ ਕਰ ਰਿਹਾ ਹੈ
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • Jubin Nautiyal ਨੂੰ ਪਸੰਦ ਪੰਜਾਬ ਦੇ ਰੰਗ , ਸਿੰਗਲ ਗੀਤ ਦਾ ਹੁਣ ਹੋਵੇਗਾ ਬੋਲੀਵੁਡ ਚ ਜ਼ੋਰ

TRENDING VIDEOS

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!15 Hour ago

ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing15 Hour ago

CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!15 Hour ago

CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!15 Hour ago

About us | Advertisement| Privacy policy
© Copyright@2026.ABP Network Private Limited. All rights reserved.