ਜੁਬਿਨ ਨੌਟਿਯਾਲ , ਮਿਥੁਨ ਤੇ ਸੰਜੀਦਾ ਨਾਲ ਗੱਲ ਬਾਤ
Sarfaraz Singh | 12 Jan 2021 07:29 PM (IST)
ਜੁਬਿਨ ਨੌਟਿਯਾਲ , ਮਿਥੁਨ ਤੇ ਸੰਜੀਦਾ ਨਾਲ ਗੱਲ ਬਾਤ,ਤਿੰਨਾਂ ਦਾ ਨਵਾਂ ਗੀਤ 'ਤੋ ਆ
ਗਏ ਹਮ' ਦਸ਼ਕਾਂ ਨੂੰ ਆਇਆ ਪਸੰਦ
ਜੁਬਿਨ ਤੇ ਮਿਥੂਨ ਪਹਿਲਾਂ ਵੀ ਬਣਾ ਚੁੱਕੇ ਹਿੱਟ ਗੀਤ,ਮਿਥੂਨ ਨੇ ਦਿੱਤਾ ਗੀਤ ਦਾ ਮਿਊਜ਼ਿਕ
ਜੁਬਿਨ ਨੌਟਿਯਾਲ ਨੇ ਦਿਤੀ ਗੀਤ ਨੂੰ ਆਵਾਜ਼,ਮਿਥੂਨ ਤੇ ਜੁਬਿਨ ਨਾਲ ਸੰਜੀਦਾ ਨੇ ਕੀਤਾ ਫ਼ੀਚਰ
ਪੰਜਾਬੀ ਫਿਲਮ ਵੀ ਕਰ ਚੁੱਕੀ ਸੰਜੀਦਾ ਸ਼ੇਖ,ਅਮਰਿੰਦਰ ਗਿੱਲ ਨਾਲ ਕੀਤੀ ਸੀ ਅਸ਼ਕੇ
ਹੁਣ ਜੁਬਿਨ ਨਾਲ ਬਣਾਇ ਗੀਤ ਵਿਚ ਜੋੜੀ,ਸਾਲ 2020 ਚ ਜੁਬਿਨ ਨੇ ਦਿੱਤੇ ਕਈ ਹਿੱਟ ਗੀਤ
2021 ਚ ਵੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਜੁਬਿਨ,ਹਮੇਸ਼ਾ ਤੋਂ ਆਪਣੇ ਗੀਤਾਂ ਚ
ਐਕਟਿੰਗ ਕਰਨਾ ਚਾਹੁੰਦੇ ਸੀ ਜੁਬਿਨ