ਸ਼ਿਵ ਸੇਨਾ ਨਾਲ ਤਕਰਾਰ ਦੌਰਾਨ ਕੰਗਨਾ ਪਹੁੰਚੀ ਮੁੰਬਈ
Sarfaraz Singh | 09 Sep 2020 03:15 PM (IST)

ਭਾਰੀ ਸੁਰੱਖਿਆ ਦੇ 'ਚ ਕੰਗਨਾ ਪਹੁੰਚੀ ਮੁੰਬਈ,VIP ਗੇਟ ਤੋਂ ਕੰਗਨਾ ਨੂੰ ਮੁੰਬਈ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ.ਇਸ ਤੋਂ ਪਹਿਲਾ ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਹੈ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ'