✕
  • ਹੋਮ

ਕੰਗਨਾ ਦੇ ਦਫਤਰ 'ਤੇ ਜੇਸੀਬੀ ਚੱਲਣ 'ਤੇ ਲੋਕਾਂ ਦਾ ਸ਼ਿਵਸੇਨਾ ਖਿਲਾਫ ਤਿੱਖਾ ਵਿਰੋਧ

Sarfaraz Singh  |  10 Sep 2020 01:33 PM (IST)
ABP News
ਕੰਗਨਾ ਦੇ ਦਫਤਰ ਤੇ ਜੇਸੀਬੀ ਚੱਲਣ 'ਤੇ ਦੇਖੋ ਕਿਵੇਂ ਕੀਤਾ ਲੋਕਾਂ ਨੇ ਵਿਰੋਧ ਕੀਤਾ ਤੇ ਕੱਲ ਕੰਗਨਾ ਰਨੌਤ ਨੇ ਲਾਈਵ ਹੋ ਕੇ ਸਿੱਧੇ ਤੋਰ ਤੇ ਸ਼ਿਵਸੇਨਾ ਯਾਨੀ ਉਧਵ ਠਾਕਰੇ 'ਤੇ ਹਮਲਾ ਕਰ ਦਿੱਤਾ ਹੈ ਤੇ ਨਾਲ ਹੀ ਕੰਗਨਾ ਨੇ ਕਿਹਾ ਕੀ ਆਜ ਮੇਰਾ ਘਰ ਟੁੱਟਾ,ਕੱਲ ਤੇਰਾ ਘਮੰਡ ਟੁੱਟੇਗਾ,ਸਿਵਸੇਨਾ ਤੇ ਕੰਗਨਾ ਦਾ ਵਿਵਾਦ ਦਿਨ-ਬਦਿਨ ਵੱਧ ਰਿਹਾ ਹੈ.ਇਸ ਤੋਂ ਪਹਿਲਾ ਕੰਗਣਾ ਦੇ ਦਫ਼ਤਰ 'ਤੇ ਜੇਸੀਬੀ ਚੱਲਣ 'ਤੇ ਕੰਗਣਾ ਨੇ ਤਾਬੜਤੋੜ ਟਵੀਟ ਕਰ ਸ਼ਿਵਸੇਨਾ 'ਤੇ ਹਮਲਾ ਕਰ ਦਿੱਤਾ ਸੀ ਤੇ ਨਾਲ ਹੀ ਕੰਗਨਾ ਨੇ BMC ਦੀ ਕਾਰਵਾਈ ਨੂੰ ਫਾਸੀਵਾਦ ਦੱਸਿਆ ਤੇ ਲਿਖਿਆ'ਮੈਂ ਕਦੇ ਗ਼ਲਤ ਨਹੀਂ ਸੀ, ਮੇਰੇ ਦੁਸ਼ਮਨ ਸਾਬਤ ਕਰ ਰਹੇ'ਇਸ ਲਈ ਮੈਂ ਕਹਿੰਦੀ ਮੁੰਬਈ ਹੁਣ POK ਬਣਿਆ.ਦੱਸ ਦਈਏ ਕਿ ਅੱਜ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ 'ਤੇ "ਕਰਨੀ ਸੈਨਾ ਮੈਦਾਨ, ਕੰਗਨਾ ਤੁਹਾਡੇ ਸਨਮਾਨ ਵਿੱਚ" ਲਿਖਿਆ ਹੋਇਆ ਹੈ।
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਕੰਗਨਾ ਦੇ ਦਫਤਰ 'ਤੇ ਜੇਸੀਬੀ ਚੱਲਣ 'ਤੇ ਲੋਕਾਂ ਦਾ ਸ਼ਿਵਸੇਨਾ ਖਿਲਾਫ ਤਿੱਖਾ ਵਿਰੋਧ

TRENDING VIDEOS

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ5 Hour ago

Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ7 Hour ago

Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ7 Hour ago

Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ7 Hour ago

About us | Advertisement| Privacy policy
© Copyright@2026.ABP Network Private Limited. All rights reserved.