ਗਾਜ਼ੀਪੁਰ ਬਾਡਰ ਤੋਂ ਕੁਲਬੀਰ ਝਿੰਜਰ ਨੇ ਕੀਤੀ ਰਕੇਸ਼ ਟਿਕੈਤ ਦੀ ਤਰੀਫ
Sarfaraz Singh | 04 Feb 2021 07:24 PM (IST)
ਦਿੱਲੀ ਪਹੁੰਚੇ ਪੰਜਾਬੀ ਗਾਇਕ ਕੁਲਬੀਰ ਝਿੰਜਰ
ਗਾਜ਼ੀਪੁਰ ਬਾਡਰ ਤੋਂ ਕੁਲਬੀਰ ਝਿੰਜਰ ਲਾਈਵ
ਮੈਂ ਆਪ ਸਭ ਦੇ ਦਰਸ਼ਨ ਲਈ ਆਇਆ : ਕੁਲਬੀਰ
ਕੁਲਬੀਰ ਨੇ ਰਾਕੇਸ਼ ਟਿਕੈਤ ਦੀ ਕੀਤੀ ਤਾਰੀਫ
ਅੰਦੋਲਨ ਦੀ ਆਪਣੀ ਅਲੱਗ ਖੂਬਸੂਰਤੀ : ਕੁਲਬੀਰ
ਮੋਰਚੇ ਨੂੰ ਸਿਰਫ ਕਿਸਾਨਾਂ ਦਾ ਅੰਦੋਲਨ ਰਹਿਣ ਦਿੱਤਾ ਜਾਵੇ
ਕੁਲਬੀਰ ਦਾ ਕਹਿਣਾ ਕਿਸਾਨਾਂ ਦੀ ਖੁਸ਼ੀ ਪਹਿਲਾਂ ਸੋਚੋ
ਗਾਜ਼ੀਪੁਰ ਬਾਡਰ ਤੋਂ ਕੁਲਬੀਰ ਝਿੰਜਰ ਲਾਈਵ
ਮੈਂ ਆਪ ਸਭ ਦੇ ਦਰਸ਼ਨ ਲਈ ਆਇਆ : ਕੁਲਬੀਰ
ਕੁਲਬੀਰ ਨੇ ਰਾਕੇਸ਼ ਟਿਕੈਤ ਦੀ ਕੀਤੀ ਤਾਰੀਫ
ਅੰਦੋਲਨ ਦੀ ਆਪਣੀ ਅਲੱਗ ਖੂਬਸੂਰਤੀ : ਕੁਲਬੀਰ
ਮੋਰਚੇ ਨੂੰ ਸਿਰਫ ਕਿਸਾਨਾਂ ਦਾ ਅੰਦੋਲਨ ਰਹਿਣ ਦਿੱਤਾ ਜਾਵੇ
ਕੁਲਬੀਰ ਦਾ ਕਹਿਣਾ ਕਿਸਾਨਾਂ ਦੀ ਖੁਸ਼ੀ ਪਹਿਲਾਂ ਸੋਚੋ