ਕਪਿਲ ਦੇ ਸ਼ੋਅ 'ਚ Live Audience ਦੀ ਵਾਪਸੀ
Sarfaraz Singh | 25 Jan 2021 06:49 PM (IST)
ਕਪਿਲ ਸ਼ਰਮਾ ਸ਼ੋਅ 'ਚ ਲਾਈਵ Live Audience ਦੀ ਵਾਪਸੀ ਹੋ ਗਈ ਹੈ. ਕੋਰੋਨਾ ਵਾਇਰਸ ਦੇ ਕਾਰਨ ਬਿਨ੍ਹਾ ਦਰਸ਼ਕਾਂ ਦੇ ਸ਼ੋਅ ਨੂੰ ਸ਼ੂਟ ਕੀਤਾ ਜਾ ਰਿਹਾ ਸੀ. ਸ਼ੂਟ ਲਈ ਸਿਰਫ ਫੇਕ Audience ਦਾ ਇਸਤੇਮਾਲ ਕੀਤਾ ਜਾਂਦਾ ਸੀ. ਜਿਸ ਕਾਰਨ ਸ਼ੋਅ ਕਾਫੀ ਅਧੂਰਾ ਵੀ ਲਗ ਰਿਹਾ ਸੀ. ਪਰ ਹੁਣ ਸ਼ੋਅ 'ਚ ਲਾਈਵ Audience ਨੂੰ ਸ਼ਾਮਿਲ ਕਰ ਲਿਆ ਗਿਆ ਹੈ.