✕
  • ਹੋਮ

ਪੰਜਾਬੀ ਵੈੱਬ ਸੀਰੀਜ਼ 'ਬੂਟਾ ਤੇ ਬਬਲੀ' 'ਚ Bunty Bains ਕਰਨਗੇ ਐਕਟਿੰਗ 'ਚ ਡੈਬਿਊ

ਏਬੀਪੀ ਸਾਂਝਾ  |  18 Oct 2020 03:54 PM (IST)
ABP News
ਨਵੀਆਂ ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਦਾ ਇੰਤਜ਼ਾਰ ਵੀ ਹੁਣ ਪੰਜਾਬੀ ਦਰਸ਼ਕਾਂ
ਨੂੰ ਰਹਿੰਦਾ ਹੈ ਤੇ ਇਸਨੂੰ ਮੱਦੇ ਨਜ਼ਰ ਰੱਖਦੇ ਹੋਏ ਬੰਟੀ ਬੈਂਸ ਲੈਕੇ ਆ ਰਹੇ ਨੇ ਇਕ
ਨਵੀਂ ਵੈੱਬ ਸੀਰੀਜ਼ 'ਬੂਟਾ ਤੇ ਬਬਲੀ' ਇਹ ਇਕ ਲਵ ਸਟੋਰੀ ਹੋਏਗੀ ਤੇ ਬੰਟੀ ਬੈਂਸ ਜੋ ਕਈ
ਸਾਲ ਤੋਂ ਇੰਡਸਟ੍ਰੀ 'ਚ ਨਵੇਂ ਗਾਇਕ ਲਾਂਚ ਕਰਦੇ ਆ ਰਹੇ ਨੇ ਹੁਣ ਅਦਾਕਾਰੀ ਦੀ ਦੁਨੀਆਂ
'ਚ ਕਦਮ ਰੱਖਣਗੇ . ਇਸ ਵੈੱਬ ਸੀਰੀਜ਼ ਹੋਰ ਕਈ ਨਵੇਂ ਚੇਹਰੇ ਦਿਖਣਗੇ| ਬੰਟੀ ਦੇ ਨਾਲ ਇਸ
ਸੀਰੀਜ਼ 'ਚ ਅਦਾਕਾਰਾ ਹਰਸ਼ਜੋਤ ਸਾਥ ਦੇਵੇਗੀ ਤੇ ਹੈਪੀ ਔਲਖ ਇਸ ਨੂੰ ਡਾਇਰੈਕਟ ਕਰਨਗੇ.

  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਪੰਜਾਬੀ ਵੈੱਬ ਸੀਰੀਜ਼ 'ਬੂਟਾ ਤੇ ਬਬਲੀ' 'ਚ Bunty Bains ਕਰਨਗੇ ਐਕਟਿੰਗ 'ਚ ਡੈਬਿਊ

TRENDING VIDEOS

Breaking News : Lucknow में अरशद नाम के युवक ने अपनी मां समेत 4 बहनों की हत्या की1 Year ago

Sambhal News : जुमे की नमाज से पहले छावनी बना संभल...चप्पे-चप्पे पर नजर | Breaking News1 Year ago

Badrinath Dham Kapaat: आज से खुले बद्रीनाथ धाम के कपाट, दर्शन के लिए उमड़े श्रद्धालु | Uttarakhand2 Year ago

UP Politics: लोकसभा चुनाव में सपा-कांग्रेस का यूपी में क्या होगा, मंत्री Narendra Kashyap ने बताया2 Year ago

About us | Advertisement| Privacy policy
© Copyright@2026.ABP Network Private Limited. All rights reserved.