ਸਲੀਮ ਨੇ ਕੱਢਿਆ ਮੰਨਤ ਨੂੰ ਸ਼ੋਅ ਚੋਂ ਬਾਹਰ
Sarfaraz Singh | 23 Jan 2021 06:06 PM (IST)
ਮੰਨਤ ਨੂਰ ਤੇ ਮਾਸਟਰ ਸਲੀਮ ਨਾਲ ਖ਼ਾਸ ਗੱਲਬਾਤ,ਦੋਹਾਂ ਨੇ ਸੁਣਾਏ ਗਾਇਕੀ ਦੇ ਕਿੱਸੇ
ਇਕੱਠੇ ਕਈ ਪ੍ਰੋਜੈਕਟਸ 'ਤੇ ਕਰ ਰਹੇ ਕੰਮ,ਕਿਸ ਸ਼ੋਅ ਤੋਂ ਸਲੀਮ ਨੇ ਮੰਨਤ ਨੂੰ ਕੀਤਾ ਸੀ ਬਾਹਰ?
ਹਮੇਸ਼ਾ ਚੰਗੇ ਗੀਤ 'ਤੇ ਮੇਰਾ ਫੋਕਸ- ਸਲੀਮ,ਮੇਰੇ ਗੀਤ ਕਰਕੇ ਮਿਲਿਆ ਬੌਲੀਵੁੱਡ 'ਚ ਚਾਂਸ- ਸਲੀਮ
ਮਾਸਟਰ ਸਲੀਮ ਦੇ ਨਾਮ ਕਈ ਹਿੱਟ ਗੀਤ,ਪੰਜਾਬੀ ਦੇ ਨਾਲ ਹਿੰਦੀ ਗੀਤਾਂ ਨੂੰ ਵੀ ਦਿੱਤੀ ਆਵਾਜ਼
ਮੰਨਤ ਨੂਰ ਨੂੰ ਮਿਲੀ 'ਲੌਂਗ-ਲਾਚੀ' ਗੀਤ ਤੋਂ ਪਛਾਣ,ਦੋਵੇਂ ਜਲਦ ਇੱਕ ਗੀਤ ਕਰਨਗੇ ਪੇਸ਼
ਮਾਸਟਰ ਸਲੀਮ ਨੇ ਸੁਣਾਇਆ ਸਟੇਜ ਦਾ ਕਿੱਸਾ,ਲਾਇਵ ਸ਼ੋਅ ਦੌਰਾਨ ਟੁੱਟੀ ਸੀ ਸਟੇਜ