ਰਿਲੀਜ਼ ਹੋਇਆ 'ਮਿਰਜ਼ਾਪੁਰ 2' ਦਾ ਟ੍ਰੇਲਰ
Sarfaraz Singh | 06 Oct 2020 05:25 PM (IST)
OTT ਪਲੇਟਫਾਰਮ ਦੀ ਸੁਪਰਹਿੱਟ ਵੈੱਬ ਸੀਰੀਜ਼ ਮਿਰਜ਼ਾਪੁਰ ਦੇ ਦੂਸਰੇ ਸੂਰੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ 23 ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ ਤੇ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ਦਾ ਇੰਤਜ਼ਾਰ ਕਾਫੀ ਲੰਮੇ ਸਮੇਂ ਤੋਂ ਹੋ ਰਿਹਾ ਸੀ . ਸੋ ਹੁਣ ਇਸਦੇ ਟ੍ਰੇਲਰ ਆਉਣ ਬਾਅਦ ਇਸਦੀ ਦਿਲਚਸਪੀ ਹੋਰ ਵੱਧ ਗਈ ਹੈ