✕
  • ਹੋਮ

ਹੁਣ ਕੰਗਨਾ ਦੇ ਨਿਸ਼ਾਨੇ ਤੇ ਹਿਮਾਂਸ਼ੀ ਖੁਰਾਣਾ

Sarfaraz Singh  |  03 Dec 2020 06:36 PM (IST)
ABP News
ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਇਨ੍ਹੀਂ ਦਿਨੀਂ ਕਿਸਾਨੀ ਅੰਦੋਲਨ ਬਾਰੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਕਾਫ਼ੀ ਵਿਵਾਦਾਂ ਵਿੱਚ ਘਿਰ ਗਈ ਹੈ। ਓਥੇ ਹੀ,ਹੁਣ ਬਿਗ ਬੌਸ ਫੇਮ ਹਿਮਾਂਸ਼ੀ ਖੁਰਾਣਾ ਨੇ ਜਾਣਕਾਰੀ ਦਿੱਤੀ ਹੈ ਕਿ ਕੰਗਨਾ ਨੇ ਉਸਨੂੰ ਟਵਿੱਟਰ 'ਤੇ ਬਲੌਕ ਕਰ ਦਿੱਤਾ   ਹੈ ਤੇ ਇਸ ਦੀ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਚਰਚਾ ਵੀ ਹੋ ਰਹੀ ਹੈ।ਦਰਅਸਲ, ਰਣਜੀਤ ਬਾਵਾ , ਐਮੀ ਵਿਰਕ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਵਰਗੀਆਂ ਕਈ ਪੰਜਾਬੀ ਹਸਤੀਆਂ ਨੇ ਕਿਸਾਨੀ ਲਹਿਰ ਵਿਰੁੱਧ ਕੰਗਣਾ ਦੇ ਟਵੀਟ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇਹ ਕਲਾਕਾਰ ਕੰਗਨਾ ਦੀਆਂ ਟਿੱਪਣੀਆਂ ਦੀ ਅਲੋਚਨਾ ਕਰ ਰਹੇ ਸਨ,

 
  • ਹੋਮ
  • ਟੀਵੀ ਸ਼ੋਅ
  • ਟਿੰਗ ਲਿੰਗ ਲਿੰਗ
  • ਹੁਣ ਕੰਗਨਾ ਦੇ ਨਿਸ਼ਾਨੇ ਤੇ ਹਿਮਾਂਸ਼ੀ ਖੁਰਾਣਾ

TRENDING VIDEOS

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!19 Hour ago

ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing19 Hour ago

CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!19 Hour ago

CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!19 Hour ago

About us | Advertisement| Privacy policy
© Copyright@2026.ABP Network Private Limited. All rights reserved.