ਪੰਕਜ ਤ੍ਰਿਪਾਠੀ ਨਾਲ ਖ਼ਾਸ ਗੱਲਬਾਤ , 'Criminal Justice Season 2' ਹੋਣ ਵਾਲਾ ਰਿਲੀਜ਼
Sarfaraz Singh | 15 Dec 2020 03:51 PM (IST)
ਮਾਧਵ ਮਿਸ਼ਰਾ ਦੀ ਫਿਰ ਵਾਪਸੀ.ਪੰਕਜ ਤ੍ਰਿਪਾਠੀ ਨਾਲ ਖ਼ਾਸ ਗੱਲਬਾਤ.'Criminal Justice Season 2' ਹੋਣ ਵਾਲਾ ਰਿਲੀਜ਼.'Criminal Justice Behind Closed Doors' ਸੀਜ਼ਨ ਦਾ ਟਾਈਟਲ.24 ਦਸੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਹੋਵੇਗਾ ਸਟਰੀਮ.ਨਵੇਂ ਸੀਜ਼ਨ 'ਚ ਦਿਖੇਗਾ ਪੰਕਜ ਦਾ ਵੱਖਰਾ ਅੰਦਾਜ਼.ਲੋਕਾ ਨੂੰ ਪਸੰਦ ਆਇਆ ਮਾਧਵ ਮਿਸ਼ਰਾ ਦਾ ਕਿਰਦਾਰ.ਮਾਧਵ ਮਿਸ਼ਰਾ ਦਾ ਕਿਰਦਾਰ ਮੇਰੀ ਨਿੱਜੀ ਜ਼ਿੰਦਗੀ ਨਾਲ ਮਿਲਦਾ.ਡਿਜੀਟਲ ਪਲੇਟਫਾਰਮ 'ਤੇ ਛਾ ਰਹੇ ਪੰਕਜ ਤ੍ਰਿਪਾਠੀ.ਹਾਲ ਹੀ 'ਚ ਰਿਲੀਜ਼ ਹੋਈ ਸੀਰੀਜ਼ ਮਿਰਜ਼ਾਪੁਰ-2 ਰਹੀ ਹਿੱਟ.ਫ਼ਿਲਮ 'Ludo' ਨੂੰ ਵੀ ਦਰਸ਼ਕਾਂ ਨੇ ਕੀਤਾ ਪਸੰਦ.83' ਤੇ 'Shakeela' ਪੰਕਜ ਤ੍ਰਿਪਾਠੀ ਦੀਆਂ ਅਗਲੀਆਂ ਫ਼ਿਲਮਾਂ